ਅੰਗਰੇਜ਼ੀ ਸਾਹਿਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ


ਇਸ ਲੇਖ ਦਾ ਫੋਕਸ, ਕੇਵਲ ਇੰਗਲੈਂਡ ਵਿੱਚ ਰਚਿਆ ਗਇਆ ਸਾਹਿਤ ਨਹੀਂ ਬਲਕਿ ਇਸ ਵਿੱਚ ਕਿਤੇ ਵੀ ਅੰਗਰੇਜ਼ੀ ਭਾਸ਼ਾ ਵਿੱਚ ਰਚਿਆ ਗਇਆ ਸਾਹਿਤ ਹੈ, ਇਸ ਤਰ੍ਹਾਂ ਇਸ ਵਿੱਚ ਸਕਾਟਲੈਂਡ, ਆਇਰਲੈਂਡ, ਵੇਲਜ਼ ਦਾ ਸਾਰਾ ਸਾਹਿਤ ਸ਼ਾਮਿਲ ਹੈ। ਇਸਦੇ ਨਾਲ ਨਾਲ ਇਸ ਵਿੱਚ ਅਮਰੀਕਾ ਸਮੇਤ ਸਾਬਕਾ ਬ੍ਰਿਟਿਸ਼ ਕਲੋਨੀਆਂ ਵਿੱਚ ਰਚਿਆ ਅੰਗਰੇਜ਼ੀ ਸਾਹਿਤ ਵੀ ਸ਼ਾਮਿਲ ਹੈ। ਪਰ 19 ਸਦੀ ਦੇ ਸ਼ੁਰੂ ਤੱਕ, ਇਸ ਦਾ ਸੰਬੰਧ ਬਰਤਾਨੀਆ ਅਤੇ ਆਇਰਲੈਂਡ ਵਿੱਚ ਲਿਖੇ ਅੰਗਰੇਜ਼ੀ ਸਾਹਿਤ ਨਾਲ ਸੀ। ਪਰ ਬਾਅਦ ਵਿੱਚ ਇਸ ਵਿੱਚ ਅਮਰੀਕਾ ਵਿੱਚ ਪੈਦਾ ਹੋਏ ਵੱਡੇ ਲੇਖਕ ਵੀ ਸ਼ਾਮਿਲ ਕੀਤੇ ਗਏ।