ਵੇਲਜ਼
ਵੇਲਜ਼ Cymru | |
---|---|
![]() ਝੰਡਾ | |
ਮਾਟੋ: "Cymru am byth" "ਹਮੇਸ਼ਾ ਲਈ ਵੇਲਜ਼" | |
ਐਨਥਮ: Hen Wlad Fy Nhadau ਮੇਰੇ ਪਿਤਰਾਂ ਦੀ ਧਰਤੀ | |
![]() Location of ਵੇਲਜ਼ (ਗੂੜ੍ਹਾ ਹਰਾ) – in ਯੂਰਪ (ਹਰਾ & ਗੂੜ੍ਹਾ ਸਲੇਟੀ) | |
ਰਾਜਧਾਨੀ and largest city | ਕਾਰਡਿਫ਼ (Caerdydd) |
ਅਧਿਕਾਰਕ ਭਾਸ਼ਾਵਾਂ | |
ਵਸਨੀਕੀ ਨਾਮ | ਵੇਲਜ਼ੀ (Cymry) |
ਸਰਕਾਰ | ਸੰਸਦੀ ਸੰਵਿਧਾਨਕ ਬਾਦਸ਼ਾਹੀ ਵਿੱਚ ਸਪੁਰਦ ਸਰਕਾਰ |
• ਮਹਾਰਾਣੀ | ਐਲਿਜ਼ਾਬੈਥ ਦੂਜੀ |
• ਮੁੱਖ ਮੰਤਰੀ | ਕਾਰਵਿਨ ਜੋਨਜ |
• ਸੰਯੁਕਤ ਬਾਦਸ਼ਾਹੀ ਦਾ ਪ੍ਰਧਾਨ ਮੰਤਰੀ | ਡੇਵਿਡ ਕੈਮਰਨ |
• ਰਾਜ ਸਕੱਤਰ (UK) | ਡੇਵਿਡ ਜੋਨਜ਼ |
ਵਿਧਾਨਪਾਲਿਕਾ | ਰਾਸ਼ਟਰੀ ਸਭਾ ਅਤੇ ਸੰਯੁਕਤ ਬਾਦਸ਼ਾਹੀ ਸੰਸਦ |
ਇਕਾਤਮਕਤਾ | |
• ਗਰੱਫ਼ਿਡ ਐਪ ਯੈਵਲਿਨ ਵੱਲੋਂ | 1057[1] |
ਖੇਤਰ | |
• ਕੁੱਲ | 20,779 km2 (8,023 sq mi) |
ਆਬਾਦੀ | |
• 2011 ਜਨਗਣਨਾ | 3,063,456 |
• ਘਣਤਾ | 148/km2 (383.3/sq mi) |
ਜੀਡੀਪੀ (ਪੀਪੀਪੀ) | 2006 ਅਨੁਮਾਨ |
• ਕੁੱਲ | US$85.4 ਬਿਲੀਅਨ |
• ਪ੍ਰਤੀ ਵਿਅਕਤੀ | US$30,546 |
ਮੁਦਰਾ | ਪਾਊਂਡ ਸਟਰਲਿੰਗ (GBP) |
ਸਮਾਂ ਖੇਤਰ | UTC0 (GMT) |
• ਗਰਮੀਆਂ (DST) | UTC+1 (BST) |
ਮਿਤੀ ਫਾਰਮੈਟ | ਦਦ/ਮਮ/ਸਸਸਸ (ਈਸਵੀ) |
ਡਰਾਈਵਿੰਗ ਸਾਈਡ | ਖੱਬੇ |
ਕਾਲਿੰਗ ਕੋਡ | +44 (UK) |
ਇੰਟਰਨੈੱਟ ਟੀਐਲਡੀ | .uk[2] |
ਵੇਲਜ਼ /ˈweɪlz/ ( ਸੁਣੋ) (ਵੇਲਜ਼ੀ: Cymru; ਵੈਲਸ਼ ਉਚਾਰਨ: [ˈkəm.rɨ] (
ਸੁਣੋ)) ਇੱਕ ਦੇਸ਼ ਹੈ ਜੋ ਸੰਯੁਕਤ ਬਾਦਸ਼ਾਹੀ ਅਤੇ ਗਰੇਟ ਬ੍ਰਿਟੇਨ ਟਾਪੂ ਦਾ ਹਿੱਸਾ ਹੈ[3] ਅਤੇ ਜਿਸਦੀਆਂ ਹੱਦਾਂ ਪੂਰਬ ਵੱਲ ਇੰਗਲੈਂਡ ਅਤੇ ਪੱਛਮ ਵੱਲ ਅੰਧ ਮਹਾਂਸਾਗਰ ਅਤੇ ਆਇਰਲੈਂਡੀ ਸਾਗਰ ਨਾਲ਼ ਲੱਗਦੀਆਂ ਹਨ। 200 ਵਿੱਚ ਇਸ ਦੀ ਅਬਾਦੀ 3,063,456 ਸੀ ਅਤੇ ਕੁੱਲ ਖੇਤਰਫਲ 20,779 ਵਰਗ ਕਿ.ਮੀ. ਹੈ। ਇਸ ਦੀ ਤਟਰੇਖਾ 1200 ਕਿਲੋਮੀਟਰ ਤੋਂ ਵੱਧ ਹੈ ਅਤੇ ਜ਼ਿਆਦਾਤਰ ਕਰ ਕੇ ਇਹ ਪਹਾੜੀ ਖੇਤਰ ਹੈ ਜਿਸਦੀਆਂ ਸਭ ਤੋਂ ਉੱਚੀਆਂ ਚੋਟੀਆਂ ਉੱਤਰੀ ਅਤੇ ਕੇਂਦਰੀ ਇਲਾਕਿਆਂ ਵਿੱਚ ਹਨ। ਇਹ ਉੱਤਰੀ ਊਸ਼ਣ-ਕਟੀਬੰਧੀ ਜੋਨ ਵਿੱਚ ਪੈਂਦਾ ਹੈ ਅਤੇ ਬਦਲਣਯੋਗ ਸਮੂੰਦਰੀ ਜਲਵਾਯੂ ਵਾਲਾ ਦੇਸ਼ ਹੈ।

ਮਾਰਕ ਡਰੇਕਫੋਰਡ, ਵੈਲਸ਼ ਸੰਸਦ ਦੇ ਪਹਿਲੇ ਮੰਤਰੀ; ਮਈ 2021