ਅੰਗੋਲਨ ਕਵਾਂਜ਼ਾ
ਅੰਗੋਲਨ ਕਵਾਂਜ਼ਾ | |
---|---|
ISO 4217 ਕੋਡ | AOA |
ਕੇਂਦਰੀ ਬੈਂਕ | Banco Nacional de Angola |
ਵੈੱਬਸਾਈਟ | www.bna.ao |
ਵਰਤੋਂਕਾਰ | ![]() |
ਫੈਲਾਅ | 13.1% |
ਸਰੋਤ | The World Factbook, 2009 est. |
ਉਪ-ਇਕਾਈ | |
1/100 | cêntimo |
ਨਿਸ਼ਾਨ | Kz |
ਸਿੱਕੇ | |
Freq. used | 1, 2, 5, 10 kwanzas |
Rarely used | 10, 50 cêntimos |
ਬੈਂਕਨੋਟ | 10, 50, 100, 200, 500, 1,000, 2,000, 5,000 kwanzas |
ਕਵਾਂਜ਼ਾ (ਚਿੰਨ: Kz; ਆਈ ਐਸ ਓ 4217 ਕੋਡ: AOA) ਅੰਗੋਲਾ ਦੀ ਮੁਦਰਾ ਹੈ। ਸੰਨ 1977 ਤੋਂ ਕਵਾਂਜ਼ਾ ਨਾਮ ਦੀਆਂ ਚਾਰ ਮੁਦਰਾਵਾਂ ਵਰਤੋਂ ਚ ਹਨ।