ਮੁਦਰਾ ਨਿਸ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਦਰਾ ਨਿਸ਼ਾਨ ਜਾਂ ਮੁਦਰਾ ਚਿੰਨ੍ਹ ਕਿਸੇ ਮੁਦਰਾ ਦੇ ਨਾਂ ਵਾਸਤੇ ਇੱਕ ਲਿਖਤੀ ਨਿਸ਼ਾਨ ਹੁੰਦਾ ਹੈ ਜਿਹਨੂੰ ਖ਼ਾਸ ਕਰ ਕੇ ਧਨ ਜਾਂ ਪੈਸੇ ਦੀ ਮਾਤਰਾ ਦੱਸਣ ਵੇਲੇ ਛੋਟੇ ਰੂਪ ਵਜੋਂ ਵਰਤਿਆ ਜਾਂਦਾ ਹੈ। ਆਮ ਤੌਰ ਉੱਤੇ ਇਹ ਨਿਸ਼ਾਨ ਮੁਦਰਾ ਦੇ ਪਹਿਲੇ ਅੱਖਰ ਜਾਂ ਚਿੰਨ੍ਹ ਤੋਂ ਬਣਿਆ ਹੁੰਦਾ ਹੈ ਅਤੇ ਕੁਝ ਛੋਟੀਆਂ ਤਬਦੀਲੀਆਂ ਜਿਵੇਂ ਕਿ ਗੰਢਾਂ ਜਾਂ ਜੁੜਵੇਂ ਅੱਖਰ ਜਾਂ ਲੇਟਵੀਆਂ ਅਤੇ ਖੜ੍ਹੀਆਂ ਰੇਖਾਵਾਂ ਜੋੜ ਦਿੱਤੀਆ ਜਾਂਦੀਆਂ ਹਨ। ਅੱਜਕੱਲ੍ਹ ਜ਼ਿਆਦਾਤਰ ਅਧਿਕਾਰਕ ਕੰਮਾਂ ਲਈ ਮੁਦਰਾ ਨਿਸ਼ਾਨਾਂ ਦੀ ਥਾਂ ISO 4217 ਕੋਡ ਵਰਤੇ ਜਾਂਦੇ ਹਨ ਪਰ ਬਾਕੀ ਥਾਂਵੇਂ ਅਜੇ ਵੀ ਇਹ ਨਿਸ਼ਾਨ ਆਮ ਪ੍ਰਚੱਲਤ ਹਨ। ਦੁਨੀਆ ਦੀ ਬਹੁਤ ਘੱਟ ਮੁਦਰਾਵਾਂ ਕੋਲ ਇਹ ਨਿਸ਼ਾਨ ਹੀ ਨਹੀਂ ਹਨ।

ਭਾਵੇਂ ਬਹੁਤ ਸਾਰੇ ਮੁਦਰਾ ਨਿਸ਼ਾਨ ਯੂਰੋ ਅਪਣਾਏ ਜਾਣ ਕਰ ਕੇ ਬੇਕਾਰ ਹੋ ਗਏ ਪਰ ਹੁਣ ਨਵਾਂ ਅਤੇ ਨਿਵੇਕਲਾ ਨਿਸ਼ਾਨ ਬਣਾਉਣਾ, ਜਿਹਨੂੰ ਲਾਗੂ ਕਰਨ ਲਈ ਨਵਾਂ ਯੂਨੀਕੋਡ ਅਤੇ ਕੀਬੋਰਡ ਫਰਮਾ ਚਾਹੀਦਾ ਹੁੰਦਾ ਹੈ, ਅੰਤਰਰਾਸ਼ਟਰੀ ਮੁਦਰਾਵਾਂ ਲਈ ਉੱਚੀ ਹੈਸੀਅਤ ਦੀ ਨਿਸ਼ਾਨੀ ਬਣ ਗਈ ਹੈ। ਯੂਰਪੀ ਕਮਿਸ਼ਨ ਯੂਰੋ ਦੀ ਸਫ਼ਲਤਾ ਦਾ ਥੋੜ੍ਹਾ ਸਿਹਰਾ ਯੂਰੋ ਨਿਸ਼ਾਨ € ਦੀ ਵਿਸ਼ਵ-ਵਿਆਪੀ ਸ਼ਨਾਖ਼ਤ ਦੇ ਸਿਰ ਬੰਨ੍ਹਦਾ ਹੈ। 2009 ਵਿੱਚ ਭਾਰਤ ਨੇ ਆਪਣੇ ਗੁਆਂਢੀ ਮੁਲਕਾਂ ਦੇ ਨਾਲ਼ ਸਾਂਝਾ ਲਿਖਤੀ ਰੂਪ ₨ ਦੀ ਥਾਂ ਕਿਸੇ ਵੱਖ ਮੁਦਰਾ ਨਿਸ਼ਾਨ ਦੇ ਲਈ ਇੱਕ ਪਬਲਿਕ ਮੁਕਾਲਬਾ ਕਰਵਾਇਆ।[1] ਆਖ਼ਰ ਵਿੱਚ 15 ਜੁਲਾਈ 2010 ਨੂੰ ਭਾਰਤ ਨੇ ਆਪਣੀ ਮੁਦਰਾ ਰੁਪਏ ਦਾ ਨਿਸ਼ਾਨ ਤੈਅ ਕੀਤਾ। ਇਹ ਨਿਸ਼ਾਨ ਲਾਤੀਨੀ ਅੱਖਰ 'R' (ਆਰ) ਅਤੇ ਦੇਵਨਾਗਰੀ ਅੱਖਰ "" (ਰ) ਦਾ ਮਿਸ਼ਰਣ ਹੈ।

ਸ਼ੈਲੀ[ਸੋਧੋ]

ਯੂਰੋ ਨਿਸ਼ਾਨ ਦੇ ਅਧਿਕਾਰਕ ਆਯਾਮ
ਕਈ ਸਾਰੇ ਟਾਈਪ ਫਰਮਿਆਂ ਵਿੱਚ ਇਸ ਨਿਸ਼ਾਨ ਦਾ ਪਸਾਰ

ਪ੍ਰਚੱਲਤ ਮੁਦਰਾਵਾਂ ਦੇ ਨਿਸ਼ਾਨਾਂ ਦੀ ਸੂਚੀ[ਸੋਧੋ]

ਨਿਸ਼ਾਨ ਵਰਤੋਂ ਟਿੱਪਣੀਆਂ
¤ ਆਮ ਮੁਦਰਾ ਨਿਸ਼ਾਨ ਓਦੋਂ ਵਰਤਿਆ ਜਾਂਦਾ ਹੈ ਜਦੋਂ ਸਹੀ ਨਿਸ਼ਾਨ ਪਤਾ ਨਾ ਹੋਵੇ
؋ ਅਫ਼ਗ਼ਾਨ ਅਫ਼ਗ਼ਾਨੀ
Ar ਮਾਲਾਗੇਸੀ ਏਰੀਆਰੀ[2]
฿ ਥਾਈ ਬਾਤ
B/. ਪਨਾਮਾਈ ਬਾਲਬੋਆ
Br ਇਥੋਪਿਆਈ ਬਿਰ

ਬੈਲਾਰੂਸੀ ਰੂਬਲ
Bs. ਵੈਨੇਜ਼ੁਏਲਾਈ ਬੋਲੀਵਾਰ

ਬੋਲੀਵੀਆਈ ਬੋਲੀਵੀਆਨੋ
Bolívar sometimes Bs.F.
Bs.F. ਵੈਨੇਜ਼ੁਏਲਾਈ ਬੋਲੀਵਾਰ variant ਆਮ ਤੌਰ ਉੱਤੇ Bs.
GH¢ ਘਾਨਾ ਸੇਦੀ
¢ ਸੈਂਟ, ਸਿੰਤਾਵੋ, &c. A centesimal subdivision of currencies such as the US dollar, the Canadian dollar, and the Mexican peso. (See article.)

See also c
c cent &c. variant Preferred by currencies such as the Australian, New Zealand, South African cents; the West African CFA centime; and the divisions of the euro.

See also ¢
ct ਲਿਥੁਆਨੀਆਈ ਸਿੰਤਾਸ A centesimal division of the litas
Ch. ਭੂਟਾਨੀ ਛਿਰਤਮ A centesimal division of the ngultrum.
ਕੋਸਟਾ ਰੀਕਾਈ ਕੋਲੋਨ Also used for the former Salvadoran colón, which was discontinued in 2001 in favor of the US dollar, but remains accepted as legal tender.
D ਗੈਂਬੀਆਈ ਦਲਾਸੀ
ден ਮਕਦੂਨੀਆਈ ਦਿਨਾਰ ਲਾਤੀਨੀ ਰੂਪ: DEN
دج ਅਲਜੀਰੀਆਈ ਦਿਨਾਰ ਲਾਤੀਨੀ ਰੂਪ: DA
.د.ب ਬਹਿਰੀਨੀ ਦਿਨਾਰ ਲਾਤੀਨੀ ਰੂਪ: BD
د.ع ਇਰਾਕੀ ਦਿਨਾਰ
JD ਜਾਰਡਨੀ ਦਿਨਾਰ
د.ك ਕੁਵੈਤੀ ਦਿਨਾਰ ਲਾਤੀਨੀ ਰੂਪ: K.D.
ل.د ਲੀਬੀਆਈ ਦਿਨਾਰ ਲਾਤੀਨੀ ਰੂਪ: LD
ДИН ਸਰਬੀਆਈ ਦਿਨਾਰ ਲਾਤੀਨੀ ਰੂਪ: din.
د.ت ਤੁਨੀਸੀਆਈ ਦਿਨਾਰ ਲਾਤੀਨੀ ਰੂਪ: DT
د.م. ਮੋਰਾਕੋਈ ਦਿਰਹਾਮ ਲਾਤੀਨੀ ਰੂਪ: DH ਜਾਂ Dhs
د.إ ਸੰਯੁਕਤ ਅਰਬ ਇਮਰਾਤੀ ਦਿਰਹਾਮ ਲਾਤੀਨੀ ਰੂਪ: DH ਜਾਂ Dhs
Db ਸਾਓ ਤੋਮੇ ਅਤੇ ਪ੍ਰਿੰਸੀਪੀ ਦੋਬਰਾ
$ ਆਸਟਰੇਲੀਆਈ (A$), ਬਹਾਮਾਸੀ (B$), ਬਾਰਬਾਡੋਸੀ (Bds$), ਬੇਲੀਜ਼ੀ (BZ$), ਬਰਮੂਡਾਈ (BD$), ਬਰੂਨਾਏ (B$), ਕੈਨੇਡੀਆਈ (CA$), ਕੇਮਨ ਟਾਪੂ (CI$), ਪੂਰਬੀ ਕੈਰੀਬੀਆਈ (EC$), ਫ਼ਿਜੀ (FJ$), ਗੁਇਆਨਵੀ (G$),[3] ਹਾਂਗਕਾਂਗ (HK$/元/圓), ਜਮੈਕੀ (J$), ਕਿਰੀਬਾਸੀ, ਲਾਈਬੇਰੀਆਈ (L$ or LD$), ਨਮੀਬੀਆਈ (N$), ਨਿਊਜ਼ੀਲੈਂਡ (NZ$), ਸਿੰਘਾਪੁਰੀ (S$), ਸੋਲੋਮਨ ਟਾਪੂ (SI$), ਸੂਰੀਨਾਮੀ (SRD), ਤਾਇਵਾਨੀ (NT$/元/圓), ਤ੍ਰਿਨੀਦਾਦ ਅਤੇ ਤੋਬਾਗੋ (TT$), ਤੁਵਾਲੂਈ, ਸੰਯੁਕਤ ਰਾਜ (US$), ਅਤੇ ਜ਼ਿੰਬਾਬਵੇਈ (Z$) dollars

ਅਰਜਨਟੀਨੀ, ਚਿਲੀਆਈ (CLP$), ਕੋਲੰਬੀਆਈ (COL$), ਕਿਊਬਾਈ ($MN), ਕਿਊਬਾਈ ਵਟਾਂਦਰਾਯੋਗ (CUC$), ਡੋਮਿਨਿਕਾਈ (RD$), ਮੈਕਸੀਕੀ (Mex$), ਅਤੇ ਉਰੂਗੁਏਵੀ ($U) ਪੇਸੋ

ਨਿਕਾਰਾਗੁਆਈ ਕੋਰਦੋਬਾ (C$)

ਬ੍ਰਾਜ਼ੀਲੀ ਰਿਆਲ (R$)

Tongan paʻanga
May appear with either one or two bars, both of which currently share the same unicode space.

Kiribati and Tuvalu's dollars are pegged 1:1 with the Australian dollar.

Brunei's dollar is pegged 1:1 with the Singaporean dollar.


See also MOP$ and WS$
ਵੀਅਤਨਾਮੀ ਦੋਙ
ਅਰਮੀਨੀਆਈ ਦਰਾਮ
Esc Cape Verdean escudo Also the double-barred dollar sign (cifrão):
ਯੂਰਪੀ ਯੂਰੋ In addition to the members of the eurozone, the Vatican, San Marino, and Monaco have been granted issuing rights for coinage but not banknotes.
ƒ ਅਰੂਬਾਈ ਫ਼ਲੋਰਿਨ (Afl.)[4]

Netherlands Antillean guilder (NAƒ)
Ft ਹੰਗਰੀਆਈ ਫ਼ੋਰਿੰਤ
FBu Burundian franc
FCFA Central African CFA franc Also CFA[5]

Pegged 1:1 with West African CFA franc
Comorian (CF), Congolese (CF), Djiboutian (Fdj/DF), Guinean (FG/G₣) and Swiss (S₣) francs Also F and Fr.
FRw Rwandan franc[6] Possibly also RF[7] and R₣[8]
CFA West African CFA franc Pegged 1:1 with Central African CFA franc
G ਹੈਤੀਆਈ ਗੂਰਦ
gr Polish grosz A centesimal division of the złoty
ਪੈਰਾਗੁਏਵੀ ਗੁਆਰਾਨੀ Or
h Czech haléř A centesimal division of the koruna
Ukrainian hryvnia
Lao kip Or ₭N
ਚੈੱਕ ਕੋਰੂਨਾ
kr Danish (Dkr) ਅਤੇ Norwegian krones

Swedish krona

Faroese ਅਤੇ Icelandic (Íkr) króna
Faroese króna pegged 1:1 with Danish krone,
":-" is used as an alternative sign for the Swedish krona
kn ਕ੍ਰੋਏਸ਼ੀਆਈ ਕੂਨਾ
MK ਮਲਾਵੀ ਕਵਾਚਾ
ZK ਜ਼ਾਂਬੀਆਈ ਕਵਾਚਾ
Kz ਅੰਗੋਲਾਈ ਕਵਾਚਾ
K Myanma kyat

ਪਾਪੂਆ ਨਿਊ ਗਿਨੀ ਕੀਨਾ
Georgian lari
Ls ਲਾਤਵੀਆਈ ਲਾਤਸ
L Albanian lek

ਹਾਂਡੂਰਾਸੀ ਲੈਂਪੀਰਾ
Also used as the currency sign for the Lesotho one-loti and the Swazi one-lilangeni note

Also uncommonly used for the pound sign £
Le ਸਿਓਰਾ ਲਿਓਨੀ ਲਿਓਨ
E Swazi lilangeni Sign based on the plural form "emalangeni.

" The one-lilageni note employs the currency sign
L
lp ਕ੍ਰੋਏਸ਼ੀਆਈ ਲੀਪਾ A centesimal division of the kuna.
ਤੁਰਕੀ ਲੀਰਾ
Lt Lithuanian litas
M ਲਿਸੋਥੋ ਲੋਤੀ Sign based on plural form "maloti.

" The one-loti note employs the currency sign
L
ਅਜ਼ਰਬਾਈਜਾਨੀ ਮਨਾਤ Also m. and man.
КМ ਬੋਸਨੀਆ ਅਤੇ ਹਰਜ਼ੇਗੋਵੀਨਾ ਵਟਾਂਦਰਾਯੋਗ ਮਾਰਕ Latin form: KM
MT Mozambican metical[9] Also MTn
Mill, mil, &.c An uncommon millesimal subdivision of US dollars and other currencies. (See article.)
Nfk ਇਰੀਤਰੀਆਈ ਨਫ਼ਕਾ Also Nfa[5]
ਨਾਈਜੀਰੀਆਈ ਨਾਇਰਾ
Nu. ਭੂਟਾਨੀ ਙੁਲਤਰਮ
UM Mauritanian ouguiya[10]
MOP$ Macanese pataca Alsoand
Philippine peso Also P, PhP, and P
£ British, Falkland Islands (FK£), Gibraltar, Lebanese (LL), Manx, St. Helena, Sudanese and Syrian (LS) pounds Alsoand L
ج.م. ਮਿਸਰੀ ਪਾਊਂਡ Latin: L.E. Rarely £E or
P ਬੋਤਸਵਾਨੀ ਪੂਲਾ
Q ਗੁਆਤੇਮਾਲਾਈ ਕੇਤਜ਼ਾਲ
q Albanian qindarkë A centesimal division of the lek.
Pt. ਮਿਸਰੀ ਕਿਰਸ਼ A centesimal division of the Egyptian pound.
R ਦੱਖਣੀ ਅਫ਼ਰੀਕੀ ਰਾਂਡ Also sometimes Russian &c. rubles
R$ ਬ੍ਰਾਜ਼ੀਲੀ ਰਿਆਲ Also the double-barred dollar sign:
ريال ਇਰਾਨੀ ਰਿਆਲ Script for "rial," a currency name also used by other nations.
ر.ع. ਓਮਾਨੀ ਰਿਆਲ
ر.ق ਕਤਰੀ ਰਿਆਲ Latin: QR
ر.س ਸਾਊਦੀ ਰਿਆਲ Latin: SR. Also: ریال
ਕੰਬੋਡੀਆਈ ਰੀਅਲ
RM ਮਲੇਸ਼ੀਆਈ ਰਿੰਗਿਟ
р. British &c. pennies

Transnistrian ruble
The penny is now a centesimal division of the pound.
Rf. ਮਾਲਦੀਵੀ ਰੁਪਈਆ Also MRf., MVR and
() ਭਾਰਤੀ ਰੁਪਈਆ Unicode:
Mauritian,[11] Nepalese[12] (N₨/रू.), Pakistani and Sri Lankan (SLRs/රු) rupees
SRe ਸੇਸ਼ੈਲੀ ਰੁਪਈਆ[13] Also SR
Rp ਇੰਡੋਨੇਸ਼ੀਆਈ ਰੁਪਈਆ
s ਲਾਤਵੀਆਈ ਸੰਤੀਮ A centesimal division of the lats.
ਇਜ਼ਰਾਇਲੀ ਨਵਾਂ ਸ਼ੇਕਲ
Ksh ਕੀਨੀਆਈ ਸ਼ਿਲਿੰਗ Also KSh
Sh.So. ਸੋਮਾਲੀ ਸ਼ਿਲਿੰਗ[14]
USh ਯੂਗਾਂਡਾਈ ਸ਼ਿਲਿੰਗ
S/. ਪੇਰੂਵੀ ਨਵਾਂ ਸੋਲ
SDR ਖ਼ਾਸ ਨਕਸ਼ਾਕਸ਼ੀ ਹੱਕ
лв ਬੁਲਗਾਰੀਆਈ ਲੇਵ
сом ਕਿਰਗਿਜ਼ਸਤਾਨੀ ਸੋਮ
ਬੰਗਲਾਦੇਸ਼ੀ ਟਕਾ Also Tk
WS$ ਸਮੋਵੀ ਤਾਲਾ Sign based on previous name "West Samoan tala."

Also
T and ST.

See also $
ਕਜ਼ਾਖ਼ਸਤਾਨੀ ਤਿਙੇ Unicode:
ਮੰਗੋਲੀਆਈ ਤੋਗਰੋਗ
VT ਵਨੁਆਤੂ ਵਾਤੂ[15]
ਉੱਤਰੀ ਕੋਰੀਆਈ ਅਤੇ ਦੱਖਣੀ ਕੋਰੀਆਈ won
¥ ਜਪਾਨੀ ਯੈਨ (円/圓)

Chinese Renminbi yuan (元/圆)
Used with one and two crossbars.

元 is also used in reference to the Macanese pataca and Hong Kong and Taiwanese dollars.
ਪੋਲੈਂਡੀ ਜ਼ਵੋਤੀ

ਇਤਿਹਾਸਕ ਮੁਦਰਾ ਨਿਸ਼ਾਨਾਂ ਦੀ ਸੂਚੀ[ਸੋਧੋ]

ਇਹ ਵੀ ਵੇਖੋ[ਸੋਧੋ]

ਟਿੱਪਣੀਆਂ[ਸੋਧੋ]

ਕੁੱਲ ਮਿਲਾ ਕੇ 118 ਮੁਦਰਾਵਾਂ ਹਨ। ਦੁਨੀਆ ਵਿੱਚ ਸਿਰਫ਼ 48 ਹੀ ਪ੍ਰਚੱਲਤ ਹਨ।

ਹਵਾਲੇ[ਸੋਧੋ]

 1. Westcott, K. (2009) India seeks rupee status symbol, BBC 10 March 2009, accessed 1 September 2009
 2. Banky Foiben'i Madagasikara Archived 2018-10-29 at the Wayback Machine.. Accessed 24 Feb 2011.
 3. Bank of Guyana. Accessed 25 Feb 2011.
 4. Centrale Bank van Aruba. About Us - A Brief History of the Bank." Accessed 23 Feb 2011.
 5. 5.0 5.1 Forexforums.com. "Currency symbol finder Archived 2011-02-21 at the Wayback Machine.." Accessed 24 Feb 2011.
 6. National Bank of Rwanda. "Legal tender Archived 2011-04-03 at the Wayback Machine.." Accessed 25 Feb 2011.
 7. University of British Columbia: Saunders School of Business. "Currencies of the World." Accessed 25 Feb 2011.
 8. Lonely Planet. "Rwanda." Accessed 25 Feb 2011.
 9. Banco de Moçambique Archived 2010-06-29 at the Wayback Machine.. Accessed 25 Feb 2011.
 10. Banque Centrale de Mauritanie Archived 2010-12-19 at the Wayback Machine.. Accessed 25 Feb 2011.
 11. Bank of Mauritius. Accessed 25 Feb 2011.
 12. Nepal Rastra Bank. Accessed 24 Feb 2011.
 13. Central Bank of Seychelles. Accessed 25 Feb 2011.
 14. Central Bank of Somalia. Accessed 24 Feb 2011.
 15. The Reserve Bank of Vanuatu. "Current Banknotes and Coins in Circulation Archived 2018-08-02 at the Wayback Machine.." Accessed 25 Feb 2011.