ਅੰਡਰ ਦ ਡੋਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਡਰ ਦ ਡੋਮ
ਪਹਿਲਾ ਐਡੀਸ਼ਨ ਕਵਰ
ਲੇਖਕਸਟੀਫ਼ਨ ਕਿੰਗ
ਦੇਸ਼ਸੰਯੁਕਤ ਰਾਜ
ਵਿਧਾਵਿਗਿਆਨਕ ਗਲਪ, ਰਾਜਨੀਤਕ ਗਲਪ
ਪ੍ਰਕਾਸ਼ਕਸਕ੍ਰੀਬਨਰ
ਪ੍ਰਕਾਸ਼ਨ ਦੀ ਮਿਤੀ
ਨਵੰਬਰ10, 2009
ਮੀਡੀਆ ਕਿਸਮਪ੍ਰਿੰਟ (ਹਾਰਡਕਵਰ)
ਸਫ਼ੇ1,074
ਆਈ.ਐਸ.ਬੀ.ਐਨ.978-1-4391-4850-1

ਅੰਡਰ ਦ ਡੋਮ ( [Under the Dome] Error: {{Lang-xx}}: text has italic markup (help)) ਅਮਰੀਕੀ ਲੇਖਕ ਸਟੀਫ਼ਨ ਕਿੰਗ ਦਾ ਇੱਕ ਵਿਗਿਆਨਕ ਗਲਪ ਨਾਵਲ ਹੈ, ਜੋ ਨਵੰਬਰ 2009 ਵਿੱਚ ਪ੍ਰਕਾਸ਼ਿਤ ਹੋਇਆ ਸੀ। 1970 ਦੇ ਦਹਾਕੇ ਦੇ ਅਖੀਰ ਅਤੇ 1980 ਦੇ ਦਹਾਕੇ ਦੇ ਸ਼ੁਰੂ ਵਿੱਚ, ਕਿੰਗ ਨੇ ਦੋ ਵਾਰ ਦੋ ਵੱਖ-ਵੱਖ ਸਿਰਲੇਖਾਂ, ਦ ਕੈਨੀਬਲਜ਼ ਅਤੇ ਅੰਡਰ ਦ ਡੋਮ ਨਾਲ ਇੱਕ ਨਾਵਲ ਲਿਖਣ ਦੀ ਕੋਸ਼ਿਸ਼ ਕੀਤੀ, ਜਿਸਨੂੰ ਉਹ ਪੂਰਾ ਕਰਨ ਵਿੱਚ ਅਸਫ਼ਲ ਰਿਹਾ। 2009 ਵਿੱਚ ਪ੍ਰਕਾਸ਼ਿਤ ਅੰਡਰ ਦ ਡੋਮ ਉਸੇ ਨਾਵਲ ਦਾ ਅੰਸ਼ਕ ਤੌਰ 'ਤੇ ਲਿਖਿਆ ਸੰਸਕਰਣ ਹੈ। ਆਪਣੇ ਨਿੱਜੀ ਵੈਬ ਪੇਜ 'ਤੇ, ਕਿੰਗ ਦੱਸਦਾ ਹੈ ਕਿ ਕਿਵੇਂ ਇਹ ਦੋ ਅਧੂਰੇ ਕੰਮ ਇੱਕੋ ਵਿਚਾਰ ਦੀ ਵਰਤੋਂ ਕਰਨ ਦੀਆਂ ਦੋ ਬਹੁਤ ਵੱਖਰੀਆਂ ਕੋਸ਼ਿਸ਼ਾਂ ਸਨ, ਇਸ ਵਿਚਾਰ ਦਾ ਸਾਰ ਇਹ ਹੈ ਕਿ ਜਦੋਂ ਉਹ ਸਮਾਜ ਤੋਂ ਪੂਰੀ ਤਰ੍ਹਾਂ ਅਲੱਗ ਹੁੰਦੇ ਹਨ ਤਾਂ ਕਿਵੇਂ ਸ਼ਹਿਰ ਦੇ ਲੋਕਾਂ ਦਾ ਵਿਵਹਾਰ ਬਦਲਦਾ ਹੈ, ਜਿੱਥੇ ਉਹ ਹਮੇਸ਼ਾ ਤੋਂ ਰਹਿੰਦੇ ਆਏ ਸਨ। ਨਾਵਲ ਵਿੱਚ ਮੂਲ ਲਿਖਤ ਸਮੱਗਰੀ ਦਾ ਸਿਰਫ਼ ਇੱਕ ਅਧਿਆਇ ਸ਼ਾਮਲ ਕੀਤਾ ਗਿਆ ਹੈ।[1][2]

ਹਵਾਲੇ[ਸੋਧੋ]

  1. "News – Under the Dome". लिल्जास लाइब्रेरी. जून 18, 2008. Archived from the original on 5 अक्तूबर 2013. Retrieved अगस्त 9, 2013. {{cite web}}: Check date values in: |access-date=, |date=, and |archive-date= (help)
  2. "Just finished the Plant". Stephenking.com. Archived from the original on 4 अक्तूबर 2013. Retrieved अगस्त 9, 2013. {{cite web}}: Check date values in: |access-date= and |archive-date= (help)