ਅੰਨਪੂਰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅੰਨਪੂਰਨਾ
Annapurna I ABC Morning.jpg
ਸੂਰਜ ਉੱਗਣੋਂ ਪਹਿਲਾਂ ਅੰਨਪੂਰਨਾ ਅਧਾਰ ਕੈਂਪ ਤੋਂ ਅੰਨਪੂਰਨਾ ਦੱਖਣੀ ਦਾ ਨਜ਼ਾਰਾ
ਉਚਾਈ 8,091 m (26,545 ft)
10ਵਾਂ ਦਰਜਾ
ਬਹੁਤਾਤ 2,984 m (9,790 ft)[1][2]
94ਵਾਂ ਦਰਜਾ
Parent peak ਚੋ ਓਈਊ
ਸੂਚੀਬੱਧਤਾ ਅੱਠ-ਹਜ਼ਾਰੀ
ਅਲਟਰਾ
ਸਥਿਤੀ
Nepal relief location map.jpg
ਕੇਂਦਰੀ ਨੇਪਾਲ
ਲੜੀ ਹਿਮਾਲਾ
ਗੁਣਕ ਦਿਸ਼ਾ-ਰੇਖਾਵਾਂ: 28°35′46″N 83°49′13″E / 28.59611°N 83.82028°E / 28.59611; 83.82028
ਚੜ੍ਹਾਈ
ਪਹਿਲੀ ਚੜ੍ਹਾਈ 3 ਜੂਨ 1950
ਮੌਰਿਸ ਹਰਜ਼ੋਗ ਅਤੇ ਲੂਈਸ ਲਾਚਨਾਲ
ਸਭ ਤੋਂ ਸੌਖਾ ਰਾਹ ਬਰਫ਼ ਚੜ੍ਹਾਈ

ਅੰਨਪੂਰਨਾ (ਸੰਸਕ੍ਰਿਤ ਭਾਸ਼ਾ, ਨੇਪਾਲੀ: अन्नपुर्ण) ਉੱਤਰ-ਕੇਂਦਰੀ ਨੇਪਾਲ ਵਿੱਚ ਹਿਮਾਲਾ ਦਾ ਇੱਕ ਹਿੱਸਾ ਹੈ ਜਿਸ ਵਿੱਚ 8,091 ਮੀਟਰ (26,545 ਫੁੱਟ) ਉੱਚੀ ਅੰਨਪੂਰਨਾ I, 7,000 ਮੀਟਰੋਂ ਉੱਚੀਆਂ ਤੇਰ੍ਹਾਂ ਹੋਰ ਚੋਟੀਆਂ ਅਤੇ 6,000 ਮੀਟਰੋਂ ਉੱਚੀਆਂ 16 ਹੋਰ ਚੋਟੀਆਂ ਸ਼ਾਮਲ ਹਨ[3]

ਹਵਾਲੇ[ਸੋਧੋ]