ਅੰਨਾਪੁਰਨੀ ਸੁਬਰਮਨੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਨਾਪੁਰਨੀ ਸੁਬਰਮਨੀਅਮ
ਜਨਮ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਭਾਰਤੀ ਇੰਸਟੀਚਿਊਟ ਆਫ਼ ਐਸਟਰਫਿਜ਼ਿਕਸ
ਬੱਚੇ2
ਵਿਗਿਆਨਕ ਕਰੀਅਰ
ਖੇਤਰਖਗੋਲ-ਭੌਤਿਕੀ
ਅਦਾਰੇਭਾਰਤੀ ਇੰਸਟੀਚਿਊਟ ਆਫ਼ ਐਸਟਰਫਿਜ਼ਿਕਸ
ਡਾਕਟੋਰਲ ਸਲਾਹਕਾਰਪ੍ਰੋ. ਰਾਮ ਸਾਗਰ

ਅੰਨਾਪੁਰਨੀ ਸੁਬਰਮਨੀਅਮ ਇੱਕ ਭਾਰਤੀ ਸਾਇੰਸਦਾਨ ਹੈ ਜਿਸ ਨੇ ਆਪਣੀ ਪਛਾਣ ਖਗੋਲ-ਭੌਤਿਕ ਵਿਗਿਆਨ ਵਿੱਚ ਆਪਣੀ ਪਛਾਣ ਬਣਾਈ। ਅੰਨਾਪੁਰਨੀ ਬੰਗਲੌਰ ਵਿੱਖੇ ਭਾਰਤੀ ਇੰਸਟੀਚਿਊਟ ਆਫ਼ ਐਸਟਰਫਿਜ਼ਿਕਸ ਵਿੱਚ ਸਾਇੰਸਦਾਨ ਹੈ। ਸੁਬਰਮਨੀਅਮ ਨੇ ਵੱਖ-ਵੱਖ ਖੇਤਰਾਂ ਤਾਰਾ ਗੁੱਛਾ, ਤਾਰਾ ਸਿਧਾਂਤ ਅਤੇ ਤਾਰਾਮੰਡਲ ਵਿੱਚ ਖਗੋਲ ਪਿੰਡਾਂ ਦੀ ਗਿਣਤੀ ਬਾਰੇ ਕੰਮ ਕਰਦੀ ਹੈ।[1][2]

ਜੀਵਨ[ਸੋਧੋ]

ਅੰਨਾਪੁਰਨੀ ਨੇ ਆਪਣੀ ਸਕੂਲੀ ਪੜ੍ਹਾਈ ਵਿਕਟੋਰੀਆ ਕਾਲਜ, ਪਾਲੱਕੜ ਤੋਂ ਵਿਗਿਆਨ ਦੇ ਖੇਤਰ ਵਿੱਚ ਪੂਰੀ ਕੀਤੀ।.[1] ਇਸਨੇ ਆਪਣੀ 1996 ਵਿੱਚ, ਪੀਐਚ.ਡੀ ਦੀ ਉਪਾਧੀ "ਤਾਰਾ-ਗੁੱਛਾ ਅਤੇ ਤਾਰਾ ਸਿਧਾਂਤ" ਵਿੱਚ "ਭਾਰਤੀ ਇੰਸਟੀਚਿਊਟ ਆਫ਼ ਐਸਟਰਫਿਜ਼ਿਕਸ" ਤੋਂ ਪ੍ਰਾਪਤ ਕੀਤੀ।.[2][3]

ਕੈਰੀਅਰ[ਸੋਧੋ]

ਅੰਨਾਪੁਰਨੀ 1990 ਤੋਂ 1996 ਤੱਕ "ਭਾਰਤੀ ਇੰਸਟੀਚਿਊਟ ਆਫ਼ ਐਸਟਰਫਿਜ਼ਿਕਸ" ਵਿੱਚ ਖੋਜਾਰਥੀ ਰਹੀ। 1998 ਵਿੱਚ ਡਾਕਟਰ ਦੀ ਉਪਾਧੀ ਤੋਂ ਬਾਅਦ ਇਸੇ ਇੰਸਟੀਚਿਊਟ ਵਿੱਚ ਸਾਇੰਸਦਾਨ ਵਜੋਂ ਕਾਰਜ ਸ਼ੁਰੂ ਕੀਤਾ। ਅੰਤਰਰਾਸ਼ਟਰੀ ਖਗੋਲੀ ਸੰਘ ਵਿੱਚ ਇਹ ਇੱਕ ਸਰਗਰਮ ਮੈਂਬਰ ਹੈ।.[2][4]

ਖੋਜ ਦੇ ਖੇਤਰ[ਸੋਧੋ]

ਅੰਨਾਪੁਰਨੀ ਦੇ ਖੋਜ ਦੇ ਖੇਤਰ ਹਨ:

  • ਤਾਰਾ ਗੁੱਛਾ
  • ਤਾਰਾ ਰਚਨਾ
  • ਗਲੈਕਟੀਕ ਸਰੰਚਨਾ
  • ਮੈਗੇਲੈਨਿਕ ਬੱਦਲ
  • ਸਟੇਲਰ ਪੋਪੂਲੇਸ਼ਨ

ਹਵਾਲੇ[ਸੋਧੋ]

  1. 1.0 1.1 "Women in Science - Annapurni S" (PDF). Retrieved March 22, 2014.
  2. 2.0 2.1 2.2 "Profile - IIA Annapurni S". Retrieved March 22, 2014.
  3. "Annapurni Subramaniam". Sheisanastronomer.org. Retrieved 2014-03-24.
  4. "Annapurni Subramaniam". IAU. 2013-01-07. Retrieved 2014-03-24.