ਅੰਨਾ ਲਾਰੀਨਾ
ਅੰਨਾ ਲਾਰੀਨਾ | |
---|---|
ਜਨਮ | 27 ਜਨਵਰੀ 1914 |
ਮੌਤ | 24 ਫਰਵਰੀ 1996 | (ਉਮਰ82)
ਕਬਰ | Troyekurovskoye Cemetery, Moscow |
ਰਾਸ਼ਟਰੀਅਤਾ | ਰੂਸੀ |
ਜੀਵਨ ਸਾਥੀ | Nikolai Bukharin |
ਅੰਨਾ ਮਿਖੇਲੋਵਣਾ ਲਾਰੀਨਾ, Анна Михайловна Ларина (27 ਜਨਵਰੀ 1914 – 24 ਫਰਵਰੀ 1996) ਬੋਲਸ਼ਵਿਕ ਨੇਤਾ ਨਿਕੋਲਾਈ ਬੁਖਾਰਿਨ ਦੀ ਦੂਜੀ ਪਤਨੀ ਸੀ ਅਤੇ 1938 ਵਿੱਚ ਉਸ ਦੇ ਪਤੀ ਨੂੰ ਫਾਹੇ ਲਾ ਦਿੱਤੇ ਜਾਂ ਦੇ ਬਾਅਦ ਕਈ ਸਾਲ ਉਸਨੂੰ ਬਹਾਲ ਕਰਵਾਉਣ ਕੋਸ਼ਿਸ਼ ਕਰਦੀ ਰਹੀ। ਉਸ ਨੇ ਇੱਕ ਯਾਦ ਪਟਾਰੀ ਮੈਨੂੰ ਇਹ ਗੱਲ ਭੁੱਲ ਨਹੀਂ ਸਕਦੀ ਲਿਖੀ ਹੈ।
ਜੀਵਨੀ
[ਸੋਧੋ]ਅੰਨਾ ਲਾਰੀਨਾ ਦਾ ਜਨਮ 1914 ਵਿਚ ਹੋਇਆ ਸੀ। ਉਸ ਨੂੰ ਯੂਰੀ ਲਾਰਿਨ ਨੇ ਗੋਦ ਲੈ ਲਿਆ ਸੀ, ਇਸ ਲਈ ਉਹ ਪੇਸ਼ੇਵਰ ਇਨਕਲਾਬੀਆਂ ਵਿੱਚ ਵੱਡੀ ਹੋਈ, ਜੋਸੋਵੀਅਤ ਯੂਨੀਅਨ ਵਿੱਚ ਉਚੇ ਅਹੁਦਿਆਂ ਤੇ ਰਹੇ।[1] ਉਹ ਨੌਜਵਾਨ ਲੜਕੀ ਹੀ ਸੀ ਜਦੋਂ ਉਹ ਨਿਕੋਲਾਈ ਬੁਖਾਰਿਨ ਨੂੰ ਜਾਣਨ ਲੱਗ ਪਈ, ਜੋ ਉਸ ਨਾਲੋਂ 26 ਸਾਲ ਸੀਨੀਅਰ ਸੀ, ਅਤੇ ਉਸ ਨੂੰ ਲਗਾਤਾਰ ਅੱਲੜ ਪਿਆਰ ਪਰਚੀਆਂ ਲਿਖਿਆ ਕਰਦੀ।ਉਸ ਨੇ 1934 ਵਿੱਚ ਬੁਖਾਰਿਨ ਨਾਲ ਵਿਆਹ ਕਰਵਾ ਲਿਆ ਅਤੇ 1936 ਵਿੱਚ ਉਹਨਾਂ ਦੇ ਇੱਕ ਪੁੱਤਰ, ਯੂਰੀ ਨੇ ਜਨਮ ਲਿਆ। [2]
1937 ਵਿੱਚ, ਜਦ ਉਸ ਦਾ ਪੁੱਤਰ ਇੱਕ ਸਾਲ ਦੀ ਉਮਰ ਦਾ ਵੀ ਨਹੀਂ ਸੀ ਹੋਇਆ, ਉਸ ਨੂੰ ਉਸ ਨਾਲੋਂ ਲਗਭਗ 20 ਸਾਲ ਲਈ ਜੁਦਾ ਕਰ ਦਿੱਤਾ ਗਿਆ ਸੀ, ਜਦ NKVD ਦੇ ਬੰਦੇ ਆਏ ਸੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।[3] 1937 ਵਿਚ, ਬੁਖਾਰਿਨ ਦੇ ਖਿਲਾਫ਼ ਜਾਸੂਸੀ ਕਰਨ, ਸੋਵੀਅਤ ਯੂਨੀਅਨ ਨੂੰ ਤੋੜਨ ਦੀ ਕੋਸ਼ਿਸ਼ ਕਰਨ, ਕੁਲਕ ਬਗਾਵਤਾਂ ਆਯੋਜਨ ਕਰਨ, ਯੂਸੁਫ਼ ਸਟਾਲਿਨ ਦੇ ਕਤਲ ਦੀ ਸਾਜ਼ਿਸ਼ ਕਰਨ ਅਤੇ ਬੀਤੇ ਵਿੱਚ ਵਲਾਦੀਮੀਰ ਲੈਨਿਨ ਸੰਬਧੀ ਰਹੱਸਮਈ ਕੰਮ ਕਰਨ ਦੇ ਦੋਸ਼ ਲਾਏ ਗਏ ਸੀ। ਪਿਛਲੇ ਵਿੱਚ. ਬੁਖਾਰਿਨ ਨੂੰ ਕਦੇ ਸਮਝ ਨਾ ਪਈ ਕਿ ਉਸ ਨੂੰ ਬਦਨਾਮ ਕਿਓਂ ਕੀਤਾ ਜਾ ਰਿਹਾ ਸੀ, ਪਰ ਮਾਨਸਿਕ ਤੌਰ 'ਤੇ ਮਰਨ ਲਈ ਤਿਆਰ ਸੀ।[3]
ਹਵਾਲੇ
[ਸੋਧੋ]- ↑ "OBITUARY : Anna Larina". independent.co.uk. Independent Group. 1 March 1996. Retrieved 8 October 2015.
- ↑ "Artist Yuri Larin, (1936 - 2014)". russianartparis.com. THE INTERNET JOURNAL OF THE INTERNATIONAL ARTISTS PROMOTION GROUP. 2012. Retrieved 8 October 2015.
- ↑ 3.0 3.1
{{cite news}}
: Empty citation (help)