ਇਨਕਲਾਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਨਕਲਾਬੀ ਉਹ ਇਨਸਾਨ ਹੁੰਦਾ ਹੈ ਜੋ ਇਨਕਲਾਬ ਵਿੱਚ ਹਿੱਸਾ ਲਵੇ ਜਾਂ ਉਹਦੀ ਹਮਾਇਤ ਕਰੇ।[1] ਵਿਸ਼ੇਸ਼ਣ ਵਜੋਂ ਇਨਕਲਾਬੀ ਇਸਤਲਾਹ ਅਜਿਹੀ ਚੀਜ਼ ਵਾਸਤੇ ਵਰਤੀ ਜਾਂਦੀ ਹੈ ਜਿਹਦਾ ਸਮਾਜ ਜਾਂ ਮਨੁੱਖੀ ਘਾਲ ਦੇ ਕਿਸੇ ਪਹਿਲੂ ਉੱਤੇ ਅਚਨਚੇਤੀ ਅਸਰ ਹੋਵੇ।

ਹਵਾਲੇ[ਸੋਧੋ]

ਬਾਹਰਲੇ ਜੋੜ[ਸੋਧੋ]