ਅੰਮ੍ਰਿਤਲਾਲ ਨਾਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅੰਮ੍ਰਿਤਲਾਲ ਨਾਗਰ
ਤਸਵੀਰ:Amritlal-Nagar-2.jpg
ਅੰਮ੍ਰਿਤਲਾਲ ਨਾਗਰ
ਜਨਮ: 17 ਅਗਸਤ 1916
ਗੋਕੁਲਪੁਰਾ, ਆਗਰਾ, ਉੱਤਰ ਪ੍ਰਦੇਸ਼
ਮੌਤ: 23 ਫਰਵਰੀ 1990
ਭਾਰਤ
ਕਾਰਜ_ਖੇਤਰ: ਸਾਹਿਤ
ਰਾਸ਼ਟਰੀਅਤਾ: ਭਾਰਤੀ
ਭਾਸ਼ਾ: ਹਿੰਦੀ, ਗੁਜਰਾਤੀ, ਮਰਾਠੀ, ਬੰਗਲਾ , ਅੰਗਰੇਜ਼ੀ

ਅੰਮ੍ਰਿਤਲਾਲ ਨਾਗਰ (17 ਅਗਸਤ 1916 - 23 ਫਰਵਰੀ 1990) ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਸਨ।

ਜੀਵਨੀ[ਸੋਧੋ]

ਅੰਮ੍ਰਿਤਲਾਲ ਨਾਗਰ ਦਾ ਜਨਮ 17 ਅਗਸਤ 1916 ਨੂੰ ਆਗਰਾ (ਉਤਰ ਪ੍ਰਦੇਸ਼) ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ਰਾਜਾਰਾਮ ਨਾਗਰ ਸੀ। ਨਾਗਰ ਜੀ ਦਾ ਨਿਧਨ 1990 ਵਿੱਚ ਹੋਇਆ। ਉਸਨੇ ਇੰਟਰਮੀਡਿਏਟ ਤੱਕ ਸਿੱਖਿਆ ਹਾਸਲ ਕੀਤੀ। ਨਾਗਰ ਜੀ ਦੀ ਭਾਸ਼ਾ - ਸਹਿਜ, ਸਰਲ ਦ੍ਰਿਸ਼ ਦੇ ਅਨੁਕੂਲ ਹੈ। ਮੁਹਾਵਰਿਆਂ, ਅਖਾਣਾਂ, ਵਿਦੇਸ਼ੀ ਅਤੇ ਦੇਸ਼ੀ ਸ਼ਬਦਾਂ ਦਾ ਪ੍ਰਯੋਗ ਲੋੜ ਮੁਤਾਬਿਕ ਕੀਤਾ ਗਿਆ ਹੈ। ਭਾਵਾਤਮਕ, ਵਰਣਨਾਤਮਿਕ, ਸ਼ਬਦ ਚਿਤਰਾਤਮਕ ਸ਼ੈਲੀ ਦਾ ਪ੍ਰਯੋਗ ਉਸ ਦੀਆ ਰਚਨਾਵਾਂ ਵਿੱਚ ਹੋਇਆ ਹੈ।

ਕਹਾਣੀ ਅਤੇ ਰੇਖਾਚਿਤ੍ਰ
ਸਨ ਕ੍ਰਿਤੀਆਂ
1935 ਵਾਟਿਕਾ
1938 ਅਵਸ਼ੇਸ਼
1939 ਨਵਾਬੀ ਮਸਨਦ
1941 ਤੁਲਾਰਾਮ ਸ਼ਾਸਤਰੀ
1947 ਆਦਮੀ ਨਹੀਂ, ਨਹੀਂ
1948 ਪਾਂਚਵਾ ਦਸਤਾ
1955 ਏਕ ਦਿਨ ਹਜ਼ਾਰ ਦਾਸਤਾਂ
1956 ਏਟਮ ਬਮ
1963 ਪੀਪਲ ਕੀ ਪਰੀ
1973 ਕਾਲਦੰਡ ਕੀ ਚੋਰੀ
1970 ਮੇਰੀ ਪ੍ਰਿਯ ਕਹਾਨੀਆਂ
1970 ਪਾਂਚਵਾ ਦਸਤਾ ਔਰ ਸਾਤ ਅਨ੍ਯ ਕਹਾਨੀਆਂ
ਨਾਵਲ
ਸਨ ਕ੍ਰਿਤੀਆਂ
1942-1943 ਮਹਾਕਾਲ ਵਿੱਚ ਰਚਿਤ
1947 ਪ੍ਰਕਾਸ਼ਨ
1944 ਸੇਠ ਬਾਂਕੇਮਲ
1956 ਬੂੰਦ ਔਰ ਸਮੁੰਦਰ
1959 ਸ਼ਤਰੰਜ ਕੇ ਮੋਹਰੇ
1960 ਸੁਹਾਗ ਕੇ ਨੂਪੁਰ
1966 ਅਮ੍ਰਤ ਔਰ ਵਿਸ਼
1968 ਸਾਤ ਘੂੰਘਟਵਾਲਾ ਮੁਖੜਾ
1971 ਏਕਦਾ ਨੈਮਿਸ਼ਾਰਣ੍ਯੇ
1972 ਮਾਨਸ ਕਾ ਹੰਸ
ਬਾਲ ਸਾਹਿਤ
ਸਨ ਕ੍ਰਿਤੀਆਂ
1947 ਨਟਖਟ ਚਾਚੀ
1950 ਨਿੰਦਿਯਾ ਆਜਾ
1969 ਬਜਰੰਗੀ ਨੌਰੰਗੀ
1969 ਬਜਰੰਗੀ ਪਹਲਵਾਨ
1970 ਇਤਿਹਾਸ ਝਰੋਖੇ
1971 ਬਾਲ ਮਹਾਭਾਰਤ
1971 ਭਾਰਤ ਪੁਤ੍ਰ ਨੌਰੰਗੀ ਲਾਲ
ਅਨੁਵਾਦ
ਸਨ ਕ੍ਰਿਤੀਆਂ
1935 ਬਿਸਾਤੀ (ਮੋਪਾਸਾਂ ਦੀਆਂ ਕਹਾਣੀਆਂ)
1937 ਪ੍ਰੇਮ ਕੀ ਪ੍ਯਾਸ (ਗੁਸਤਾਵ ਫੂਲਾਬੇਰ ਕ੍ਰਿਤ ਮਦਾਮ ਬੋਵਾਰੀ ਦਾ ਸੰਖੇਪਭਾਵਾਨੁਵਾਦ)
1939 ਕਾਲਾ ਪੁਰੋਹਿਤ (ਐਂਤਨ ਚੈਖਵ ਦੀਆਂ ਕਹਾਣੀਆਂ)
1948 ਆਂਖੋਂ ਦੇਖਾ ਗਦਰ (ਵਿਸ਼ਣੂਭੱਟ ਗੋਡਸੇ ਕ੍ਰਿਤ ਮਾਝਾ ਪ੍ਰਵਾਸ)
1955 ਦੋ ਫੱਕੜ (ਕਨ੍ਹੈਯਾਲਾਲ ਮਾਣਿਕਲਾਲ ਮੁੰਸ਼ੀ ਦੇ ਤਿੰਨ ਗੁਜਰਾਤੀ ਨਾਟਕ)
1956 ਸਾਰਸ੍ਵਤ (ਮਾਮਾ ਵਰੇਰਕਰ ਕਾ ਮਰਾਠੀ ਨਾਟਕ)
ਭੇਂਟਵਾਰਤਾ ਅਤੇ ਸੰਸਮਰਣ
ਸਨ ਕ੍ਰਿਤੀਆਂ
1957 ਗਦਰ ਕੇ ਫੂਲ
1961 ਯੇ ਕੋਠੇਵਾਲੀਆਂ
1973 ਜਿਨਕੇ ਸਾਥ ਜਿਯਾ