ਅੱਲਾਮਾ ਸ਼ਿਬਲੀ ਨਾਮਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸ਼ਿਬਲੀ ਨਾਮਾਨੀ
ਤਸਵੀਰ:Shiblinoamani.jpg
ਜਨਮ 3 ਜੂਨ 1857(1857-06-03)
ਮੌਤ ਨਵੰਬਰ 18, 1914(1914-11-18) (ਉਮਰ 57)
ਕਾਲ ਆਧੁਨਿਕ ਯੁੱਗ
ਇਲਾਕਾ ਬਰਤਾਨਵੀ ਭਾਰਤ
ਸਕੂਲ ਸੁੰਨੀ ਹਨਾਫ਼ੀ (ਸੂਫ਼ੀ)
ਮੁੱਖ ਰੁਚੀਆਂ
ਮੁਸਲਿਮ ਵਿਦਵਾਨ
ਮੁੱਖ ਵਿਚਾਰ
Sirat-un-Nabi

ਅੱਲਾਮਾ ਸ਼ਿਬਲੀ ਨਾਮਾਨੀ (ਉਰਦੂ: علامہ شبلی نعمانی‎ — ʿAllāmah Šiblī Noʿmānī) (3 ਜੂਨ 1857- 18 ਨਵੰਬਰ 1914) ਬਰਤਾਨਵੀ ਰਾਜ ਦੌਰਾਨ ਭਾਰਤੀ ਉਪਮਹਾਦੀਪ ਤੋਂ ਇਸਲਾਮ ਦਾ ਇੱਕ ਵਿਦਵਾਨ ਸੀ।[1] ਉਹ ਉਰਦੂ ਦੀਆਂ ਮੋਹਰੀ ਵਿਗਿਆਨਕ ਅਤੇ ਸਾਹਿਤਕ ਸ਼ਖ਼ਸੀਅਤਾਂ ਵਿੱਚੋਂ ਇੱਕ ਸੀ ਅਤੇ ਉਰਦੂ ਜੀਵਨੀਕਾਰਾਂ ਦੀ ਸਫ਼ ਵਿੱਚ ਉਨ੍ਹਾਂ ਦੀ ਸ਼ਖ਼ਸੀਅਤ ਸਭ ਤੋਂ ਕੱਦਾਵਰ ਹੈ।

ਸ਼ਿਬਲੀ ਨਾਮਾਨੀ ਆਜ਼ਮ ਗੜ੍ਹ ਵਿੱਚ 1857 ਵਿੱਚ ਪੈਦਾ ਹੋਏ। ਮੁਢਲੀ ਤਾਲੀਮ ਆਪਣੇ ਵਾਲਿਦ ਸ਼ੇਖ਼ ਹਬੀਬਉਲ੍ਹਾ ਤੋਂ ਹਾਸਲ ਕੀਤੀ। ਉਸ ਦੇ ਬਾਦ ਮੌਲਾਨਾ ਮੁਹੰਮਦ ਫ਼ਾਰੂਕ ਚਿੜੀਆਕੋਟੀ ਤੋਂ ਗਣਿਤ, ਫ਼ਲਸਫ਼ਾ ਅਤੇ ਅਰਬੀ ਦੀ ਪੜ੍ਹਾਈ ਕੀਤੀ। ਇਸ ਤਰ੍ਹਾਂ ਉਨੀ ਸਾਲਾਂ ਦੀ ਉਮਰ ਵਿੱਚ ਬਹੁਪੱਖੀ ਗਿਆਨ ਨਾਲ ਲੈਸ ਹੋ ਗਏ।

ਹਵਾਲੇ[ਸੋਧੋ]

  1. 1.0 1.1 "Muslims could not relate to Gandhi's attire, charkha: Hasan". timesofindia.indiatimes.com. September 12, 2011. Retrieved September 12, 2011.