ਸਮੱਗਰੀ 'ਤੇ ਜਾਓ

ਅੱਲਾ ਰੱਖਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅੱਲਾ ਰੱਖਾ ਕੁਰੈਸ਼ੀ
ਅੱਲਾ ਰੱਖਾ ਕੁਰੈਸ਼ੀ 1988 ਵਿੱਚ
ਜਾਣਕਾਰੀ
ਜਨਮ ਦਾ ਨਾਮਅੱਲਾ ਰੱਖਾ ਕੁਰੈਸ਼ੀ
ਜਨਮ(1919-04-29)29 ਅਪ੍ਰੈਲ 1919
ਪਘਵਾਲ, ਜੰਮੂ ਅਤੇ ਕਸ਼ਮੀਰ, ਬ੍ਰਿਟਿਸ਼ ਭਾਰਤ
ਮੂਲਡੋਗਰਾ ਭਾਰਤੀ
ਮੌਤ3 ਫਰਵਰੀ 2000(2000-02-03) (ਉਮਰ 80)
ਮੁੰਬਈ, ਮਹਾਰਾਸ਼ਟਰ, ਭਾਰਤ
ਵੰਨਗੀ(ਆਂ)ਹਿੰਦੁਸਤਾਨੀ ਸ਼ਾਸਤਰੀ ਸੰਗੀਤ
ਸਾਜ਼ਤਬਲਾ

ਅੱਲਾ ਰੱਖਾ ਕੁਰੈਸ਼ੀ (ਡੋਗਰੀ: क़ुरैशी अल्ला रखा ख़ान), ਆਮ ਤੌਰ 'ਤੇ ਅੱਲਾ ਰੱਖਾ,(29 ਅਪਰੈਲ 1919 – 3 ਫਰਵਰੀ 2000) ਇੱਕ ਮਸ਼ਹੂਰ ਭਾਰਤੀ ਤਬਲਾ ਵਾਦਕ ਸੀ।

ਨਿੱਜੀ ਜ਼ਿੰਦਗੀ ਅਤੇ ਸਿੱਖਿਆ

[ਸੋਧੋ]

ਅੱਲਾ ਰੱਖਾ ਦਾ ਜਨਮ ਗਗਵਾਲ, ਜੰਮੂ ਅਤੇ ਕਸ਼ਮੀਰ, ਬਰਤਾਨਵੀ ਭਾਰਤ ਵਿੱਚ ਹੋਇਆ ਸੀ। ਉਸ ਦੀ ਮਾਤ ਭਾਸ਼ਾ ਡੋਗਰੀ ਸੀ.। ਗੁਰਦਾਸਪੁਰ ਵਿੱਚ ਆਪਣੇ ਚਾਚੇ ਦੇ ਨਾਲ ਰਹਿੰਦਿਆਂ, ਉਹ12 ਸਾਲ ਦੀ ਉਮਰ ਵਿੱਚ ਹੀ ਤਬਲਾ ਦੀ ਆਵਾਜ਼ ਅਤੇ ਤਾਲ ਤੇ ਮੋਹਿਤ ਹੋ ਗਿਆ।