ਸਮੱਗਰੀ 'ਤੇ ਜਾਓ

ਅ ਥਾਊਜੈਂਡ ਸਪਲੈਨਡਿਡ ਸਨਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅ ਥਾਊਜ਼ੰਡ ਸਪਲੈਂਡਿਡ ਸਨਜ਼
ਪਹਿਲੇ ਐਡੀਸ਼ਨ ਦਾ ਕਵਰ
ਲੇਖਕਖ਼ਾਲਿਦ ਹੁਸੈਨੀ
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਵਿਧਾਨਾਵਲ
ਪ੍ਰਕਾਸ਼ਕਰਿਵਰਹੈੱਡ ਬੁਕਸ (ਅਤੇ ਸਿਮੌਨ ਤੇ ਸ਼ੂਸਟਰ ਆਡੀਓ ਸੀ ਡੀ)
ਪ੍ਰਕਾਸ਼ਨ ਦੀ ਮਿਤੀ
May 22, 2007
ਮੀਡੀਆ ਕਿਸਮਪ੍ਰਿੰਟ (ਸਜਿਲਦ ਤੇ ਪੇਪਰਬੈਕ) ਅਤੇ ਆਡੀਓ ਸੀ ਡੀ
ਸਫ਼ੇ384 ਪੇਜ(ਪਹਿਲਾ ਐਡੀਸ਼ਨ, ਸਜਿਲਦ)
ਆਈ.ਐਸ.ਬੀ.ਐਨ.ISBN 978-1-59448-950-1 (ਪਹਿਲਾ ਐਡੀਸ਼ਨ, ਸਜਿਲਦ)error
ਓ.ਸੀ.ਐਲ.ਸੀ.85783363
813/.6 22
ਐੱਲ ਸੀ ਕਲਾਸPS3608.O832 T56 2007

ਅ ਥਾਊਜ਼ੰਡ ਸਪਲੈਂਡਿਡ ਸਨਜ਼ ਅਫਗਾਨੀ-ਅਮਰੀਕੀ ਲੇਖਕ ਖ਼ਾਲਿਦ ਹੁਸੈਨੀ ਦੀ 2007 ਵਿੱਚ ਛਪੀ ਕਿਤਾਬ ਹੈ। ਇਹ ਦ ਕਾਈਟ ਰਨਰ ਤੋਂ ਬਾਅਦ ਉਸ ਦੀ ਦੂਸਰੀ ਕਿਤਾਬ ਹੈ। ਇਹ ਇੱਕ ਨਾਵਲ ਹੈ ਜੋ ਮਰੀਅਮ ਅਤੇ ਲੈਲਾ ਨਾਂ ਦੀਆਂ ਦੋ ਅਫਗਾਨੀ ਔਰਤਾਂ ਦੀਆਂ ਜ਼ਿੰਦਗੀਆਂ ਉੱਤੇ ਕੇਂਦਰਿਤ ਹੈ।