ਆਂਚਲ ਖੁਰਾਨਾ
ਦਿੱਖ
ਆਂਚਲ ਖੁਰਾਨਾ ਇੱਕ ਭਾਰਤੀ ਟੈਲੀਵਿਜਨ ਅਦਾਕਾਰਾ ਹੈ। ਉਸਨੇ ਐਮਟੀਵੀ ਰੋਡੀਸ (ਸੀਜ਼ਨ 8) ਜਿੱਤਿਆ ਹੈ। ਉਸਨੇ ਸਪਨੇ ਸੁਹਾਨੇ ਲੜਕਪਨ ਕੇ ਟੀਵੀ ਲੜੀਵਾਰ ਵਿੱਚ ਵੀ ਕੰਮ ਕੀਤਾ ਹੈ।[1] ਇਸ ਤੋਂ ਇਲਾਵਾ ਉਹ ਅਰਜੁਨ (ਟੀਵੀ ਲੜੀ),[2] ਸਾਵਧਾਨ ਇੰਡੀਆ,[3] ਆਹਟ (ਸੀਜ਼ਨ 6),[4] ਅਤੇ ਸੀਆਈਡੀ[5]
ਟੈਲੀਵਿਜਨ
[ਸੋਧੋ]- ਐਮ.ਟੀ.ਵੀ. ਇੰਡੀਆ ਦਾ ਸ਼ੋਅ ਐਮਟੀਵੀ ਰੋਡੀਸ (ਸੀਜ਼ਨ 8)
- ਜ਼ੀ ਟੀਵੀ ਉੱਪਰ ਸਪਨੇ ਸੁਹਾਨੇ ਲੜਕਪਨ ਕੇ
- ਸਟਾਰ ਪਲੱਸ ਉੱਪਰ ਅਰਜੁਨ (ਟੀਵੀ ਲੜੀ)
- ਲਾਈਫ ਓਕੇ ਉੱਪਰ ਸਾਵਧਾਨ ਇੰਡੀਆ
- ਸੋਨੀ ਟੀਵੀ ਉੱਪਰ ਆਹਟ (ਸੀਜ਼ਨ 6) ਅਤੇ ਸੀਆਈਡੀ
- 2015 - ਜ਼ੀ ਟੀਵੀ ਉੱਪਰ ਸਰੋਜਨੀ
ਹਵਾਲੇ
[ਸੋਧੋ]- ↑ "Aanchal Khurana of Roadies fame in Sapne Suhane". The Times of India. 12 June 2012. Retrieved 9 July 2015.
- ↑ "Aanchal Khurana to be seen in Star Plus' Arjun". Tellychakkar. 17 June 2013. Retrieved 9 July 2015.
- ↑ "Aanchal Khurana to feature in Life OK's Savdhan India". Tellychakkar. 21 June 2014. Retrieved 9 July 2015.
- ↑ "ANCHAL KHURANA BAGS THE EPISODE OF AAHAT!". Bollywood Dhamaka. 30 June 2015. Retrieved 9 July 2015.
- ↑ "Aanchal Khurana to feature in Sony TV's CID". Tellychakkar. 6 July 2015. Retrieved 9 July 2015.