ਆਇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਆਇਅਨ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਆਇਅਨ ਜਾਂ ਬਿਜਲੀ ਦਾ ਅਣੂ (/ˈən[unsupported input]-ɒn/)[੧] ਇੱਕ ਅਜਿਹਾ ਪਰਮਾਣੂ ਜਾਂ ਅਣੂ ਹੁੰਦਾ ਹੈ ਜੀਹਦੇ ਵਿੱਚ ਬਿਜਲਾਣੂਆਂ ਜਾਂ ਇਲੈਕਟਰਾਨਾਂ ਦੀ ਕੁੱਲ ਗਿਣਤੀ ਪ੍ਰੋਟੋਨਾਂ ਦੀ ਕੁੱਲ ਗਿਣਤੀ ਦੇ ਬਰਾਬਰ ਨਹੀਂ ਹੁੰਦੀ ਜਿਸ ਕਰਕੇ ਪਰਮਾਣੂ ਉੱਤੇ ਮੂਲ ਧਨਾਤਮਕ (ਪਾਜ਼ਟਿਵ) ਜਾਂ ਰਿਣਾਤਮਕ (ਨੈਗੇਟਿਵ) ਚਾਰਜ ਆ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿ ਜਾਂ ਤਾਂ ਇਸ ਵਿੱਚੋਂ ਇੱਕ ਜਾਂ ਵਧ ਇਲੈਕਟਰਾਨ ਨਿਕਲ ਜਾਂਦੇ ਹਨ ਜਾਂ ਇਸ ਵਿੱਚ ਆ ਜਾਂਦੇ ਹਨ। ਜਦੋਂ ਇਲੈਕਟਰਾਨ ਨਿਕਲ ਜਾਵੇ ਜਾਂ ਜਾਣ ਤਾਂ ਇਸ ਉੱਤੇ ਸਕਾਰਾਤਮਕ ਚਾਰਜ ਆ ਜਾਂਦਾ ਹੈ ਅਤੇ ਜੇਕਰ ਆ ਜਾਵੇ ਜਾਂ ਜਾਣ ਤਾਂ ਨਕਾਰਾਤਮਕ ਚਾਰਜ ਆ ਜਾਂਦਾ ਹੈ।

ਹਵਾਲੇ[ਸੋਧੋ]

  1. "Ion" entry in Collins English Dictionary, HarperCollins Publishers, 1998.