ਆਇਜ਼ਾ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਇਜ਼ਾ ਖਾਨ
ਮੂਲ ਨਾਮعائزہ خان
ਜਨਮਕਰਾਚੀ, ਪਾਕਿਸਤਾਨ
ਰਾਸ਼ਟਰੀਅਤਾਪਾਕਿਸਤਾਨ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2009–ਹੁਣ ਤੱਕ
ਸਾਥੀਦਾਨਿਸ਼ ਤੈਮੂਰ (2014–ਹੁਣ ਤੱਕ)[1]
ਬੱਚੇ1[2]

ਆਇਜ਼ਾ ਖਾਨ, (ਉਰਦੂ: عائزہ خان‎),  ਇੱਕ ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੈ। ਉਸਨੇ ਆਪਣਾ ਮਾਡਲਿੰਗ ਕੈਰੀਅਰ 16 ਸਾਲਾਂ ਦੀ ਉਮਰ ਵਿੱਚ ਸ਼ੁਰੂ ਕੀਤਾ ਸੀ। 2009 ਵਿੱਚ ਉਸਨੇ ਹਮ ਟੀਵੀ ਦੇ ਇੱਕ ਟੀਵੀ ਡਰਾਮੇ ਤੁਮ ਜੋ ਮਿਲੇ ਨਾਲ ਅਦਾਕਾਰੀ ਵਿੱਚ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।[3][4]

ਨਿਜੀ ਜੀਵਨ[ਸੋਧੋ]

ਅਗਸਤ 2014 ਵਿੱਚ, ਆਇਜ਼ਾ ਨੇ ਅਦਾਕਾਰ ਦਾਨਿਸ਼ ਤੈਮੂਰ ਨਾਲ ਵਿਆਹ ਕਰਵਾ ਲਿਆ।[5][6][7] ਮੀਡੀਆ ਵਿੱਚ ਇਹ ਗੱਲ ਆਮ ਸੀ ਕਿ ਉਹ ਵਿਆਹ ਤੋਂ ਬਾਅਦ ਅਦਕਾਰੀ ਛੱਡ ਰਹੀ ਹੈ, ਪਰ ਇੱਕ ਇੰਟਰਵੀਊ ਵਿੱਚ ਉਸਨੇ ਇਹ ਸਪਸ਼ਟ ਕੀਤਾ ਕਿ ਉਹ ਅਦਾਕਾਰੀ ਨਹੀਂ ਛੱਡੇਗੀ।[8][9] ਆਇਜਾ ਅਤੇ ਦਾਨਿਸ਼ 13 ਜੁਲਾਈ 2015 ਨੂੰ ਇੱਕ ਬੱਚੀ ਦੇ ਮਾਤਾ-ਪਿਤਾ ਬਣੇ ਜਿਸਦਾ ਨਾਮ ਹੂਰੈਨ ਹੈ।[10][11]

ਟੈਲੀਵਿਜ਼ਨ[ਸੋਧੋ]

ਸਾਲ ਡਰਾਮਾ ਰੋਲ ਨੋਟਸ
2009 ਤੁਮ ਜੋ ਮਿਲੇ ਸ਼ਹਿਨਾ ਪਹਿਲਾ ਡਰਾਮਾ
ਸਾਂਦਲ ਛੋਟੀ ਭੈਣ
2010 ਪੁਲ ਸਿਰਾਤ

ਮੋਮੀਨਾ
ਲੜਕੀਆਂ ਮੁਹੱਲੇ  ਕੀ

ਸੁਮੇਰਾ
2011 ਟੂਟੇ ਹੁਏ ਪਰ

ਆਇਜ਼ਾ
ਮਾਏਂ ਨੀਂ
ਕਿਤਨੀ ਗਿਰਾਹੇਂ ਬਾਕੀ ਹੈਂ – ਦੇਖ ਕਬੀਰਾ ਰੋਇਆ ਕਾਂਜੀ ਫ਼ਾਤਿਮਾ
ਟੈਲੀਫ਼ਿਲਮ
ਕਿਤਨੀ ਗਿਰਾਹੇਂ ਬਾਕੀ ਹੈਂ – ਫ਼ਕਤ ਤੁਮਹਾਰਾ ਸਲੀਮ ਸਦਫ ਟੈਲੀਫ਼ਿਲਮ
2012 ਜ਼ਰਦ ਮੌਸਮ

ਏਮਨ
ਮੇਰਾ ਸਾਈਂ 2

ਨੂਰ
2012–13 ਅਕਸ ਜੂਨਹਰਾਂ ਜਾਵੇਦ
ਕਹੀ ਅਨਕਹੀ
ਜੋਇਆ ਭਾਰਤ ਵਿੱਚ ਵੀ ਪ੍ਰਸਾਰਿਤ ਹੋਇਆ[12]
2013 ਅਧੂਰੀ ਔਰਤ

ਮਰੀਅਮ
ਐਕਸਟਰਾਸ - ਦਾ ਮੈਂਗੋ ਪੀਪਲ

ਮਹਿਮਾਨ ਭੂਮਿਕਾ
ਕਿਤਨੀ ਗਿਰਾਹੇਂ ਬਾਕੀ ਹੈਂ – ਜੰਨਤ ਟੈਲੀਫ਼ਿਲਮ
ਕਿਤਨੀ ਗਿਰਾਹੇਂ ਬਾਕੀ ਹੈਂ – ਘਰ ਟੈਲੀਫ਼ਿਲਮ
ਕਿਤਨੀ ਗਿਰਾਹੇਂ ਬਾਕੀ ਹੈਂ – ਭਾਗਤੀ ਕਹਾਂ ਹੈ ਟੈਲੀਫ਼ਿਲਮ
2013–14 ਪਿਆਰੇ ਅਫ਼ਜ਼ਲ (ਟੀਵੀ ਡਰਾਮਾ) ਫਰਾਹ
2014 ਦੋ ਕਦਮ ਦੂਰ ਥੇ

ਨਯਾਬ
ਮੇਰੇ ਮਿਹਰਬਾਨ

ਹਯਾ
2014–15 ਬਿਖਰਾ ਮੇਰਾ ਨਸੀਬ ਹਿਨਾ ਅਲਵੀ

ਅਵਾਰਡਸ ਅਤੇ ਨਾਮਜਦਗੀਆਂ[ਸੋਧੋ]

ਸਾਲ ਡਰਾਮਾ
ਅਵਾਰਡ ਸ਼੍ਰੇਣੀ ਨਤੀਜਾ
2015 ਮੇਰੇ ਮਿਹਰਬਾਨ ਤੀਜੇ ਹਮ ਅਵਾਰਡਸ
ਸਭ ਤੋਂ ਵਧੀਆ ਅਦਾਕਾਰਾ
2015 ਮੇਰੇ ਮਿਹਰਬਾਨ ਤੀਜੇ ਹਮ ਅਵਾਰਡਸ
ਸਭ ਤੋਂ ਵਧੀਆ ਅਦਾਕਾਰਾ (ਜਿਊਰੀ)
2015 Pyaray Afzal 14ਵੇਂ ਲਕਸ ਸਟਾਈਲ ਅਵਾਰਡਸ
ਸਭ ਤੋਂ ਵਧੀਆ ਅਦਾਕਾਰਾ

ਹਵਾਲੇ[ਸੋਧੋ]