ਆਇਰਿਸ਼ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਇਰਿਸ਼ ਭਾਸ਼ਾ (ਅੰਗਰੇਜ਼ੀ : Irish, ਮੂਲ ਨਾਮ : Gaeilge, teanga na Gaeilge, Ghaelacha) ਹਿੰਦ-ਯੂਰਪੀ ਭਾਸ਼ਾਈ ਪਰਿਵਾਰ ਦੀ ਇਕ  ਗੋਈਦੇਲਿਕ ਭਾਸ਼ਾ ਹੈ, ਜਿਸਦਾ ਜਨਮ ਆਇਰਲੈਂਡ ਵਿੱਚ ਹੋਇਆ ਅਤੇ ਆਇਰਿਸ਼ ਲੋਕ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਬੇਸ਼ੱਕ ਆਇਰਿਸ਼ ਭਾਸ਼ਾ ਆਇਰਿਸ਼ ਲੋਕਾਂ ਦੇ ਛੋਟੇ ਜਿਹੇ ਸਮੂਹ 'ਚ ਬੋਲੀ ਜਾਂਦੀ ਹੈ ਪਰ ਇਹ ਆਇਰਿਸ਼ ਲੋਕਾਂ ਦੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ, ਜਿਸਦੀ ਵਰਤੋਂ ਦੇਸ਼ ਭਰ ਦੇ ਮੀਡੀਆ, ਨਿਜੀ ਹਵਾਲਿਆਂ ਅਤੇ ਸਮਾਜਿਕ ਸਥਿਤੀਆਂ ਵਿੱਚ ਕੀਤੀ ਜਾਂਦੀ ਹੈ। ਇਸ ਨੂੰ ਆਇਰਲੈਂਡ ਦੀ ਰਾਸ਼ਟਰੀ ਭਾਸ਼ਾ ਅਤੇ ਪਹਿਲੀ ਅਧਿਕੲਾਰਕ ਭਾਸ਼ਾ ਦੇ ਰੂਪ ਵਿੱਚ ਸਵਿਧਾਨਿਕ ਦਰਜ਼ਾ ਪ੍ਰਾਪਤ ਹੈ। ਇਸ ਤੋਂ ਇਲਾਵਾ ਇਸ ਨੂੰ ਯੂਰਪੀ ਸੰਘ ਦੀਆਂ ਅਧਿਕਾਰਿਕ ਭਾਸ਼ਾਵਾਂ ਦੇ ਤੌਰ 'ਤੇ ਘੱਟ ਸੰਖਿਆ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ।

ਬਾਹਰੀ ਕੜੀਆਂ[ਸੋਧੋ]

ਵਿਆਕਰਨ ਅਤੇ ਉਚਾਰਨ[ਸੋਧੋ]

ਸ਼ਬਦਕੋਸ਼[ਸੋਧੋ]