ਆਇਰਿਸ਼ ਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਇਰਿਸ਼ ਲੋਕ
Muintir na hÉireann
ਕੁੱਲ ਅਬਾਦੀ
(c. 70–80 million worldwide[1])
ਅਹਿਮ ਅਬਾਦੀ ਵਾਲੇ ਖੇਤਰ
ਫਰਮਾ:ਦੇਸ਼ ਸਮੱਗਰੀ Republic of Ireland
United Kingdom Northern Ireland
 ਸੰਯੁਕਤ ਰਾਜ ਅਮਰੀਕਾ40,000,000+[2]
United Kingdom Great Britain14,000,000[3]
 ਆਸਟਰੇਲੀਆ7,000,000[4]
 ਕੈਨੇਡਾ4,544,870[5]
ਫਰਮਾ:Country data Argentina1,000,000[6]
ਬੋਲੀ
ਆਇਰਿਸ਼ ਭਾਸ਼ਾ, ਅੰਗਰੇਜ਼ੀ (Hiberno-English dialect), Ulster Scots, Shelta
ਧਰਮ
Mainly Christianity
(majority Roman Catholicism; minority Protestantism, especially Presbyterianism, Anglicanism, Methodism)
see also: Religion in Ireland
ਸਬੰਧਿਤ ਨਸਲੀ ਗਰੁੱਪ
Anglo-Irish, Bretons, Cornish, English, Icelanders,[7] Manx, Norse, Scots, Ulster Scots, Welsh Other Northern European ethnic groups

* Around 800,000 Irish born people reside in Britain, with around 14,000,000 people claiming Irish ancestry.[8]

ਆਇਰਿਸ਼ ਲੋਕ ਆਇਰਲੈਂਡ ਵਿੱਚ ਰਹਿਣ ਵਾਲੇ ਜਾਂ ਇਸ ਜਗ੍ਹਾ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੂੰ ਕਿਹਾ ਜਾਂਦਾ ਹੈ। ਪੁਰਾਤੱਤਵੀ ਖੋਜ ਦੇ ਅਨੁਸਾਰ ਆਇਰਲੈਂਡ ਵਿੱਚ ਲਗਭਗ 9000 ਸਾਲ ਤੋਂ ਲੋਕ ਰਹਿੰਦੇ ਹਨ।

ਆਇਰਲੈਂਡ ਦੇ ਜਨਸੰਖਿਆ ਲਗਭਗ 63 ਲੱਖ ਹੈ। ਮੰਨਿਆ ਜਾਂਦਾ ਹੈ ਸੰਸਾਰ ਵਿੱਚ 5 ਤੋਂ 8 ਕਰੋੜ ਲੋਕਾਂ ਦੇ ਪੂਰਵਜ ਆਇਰਿਸ਼ ਹਨ। ਆਇਰਿਸ਼ ਮੂਲ ਦੇ ਲੋਕ ਜ਼ਿਆਦਾਤਰ ਅੰਗਰੇਜ਼ੀ ਬੋਲਨ ਵਾਲੇ ਦੇਸ਼ਾਂ ਵਿੱਚ ਪਾਏ ਜਾਂਦੇ ਹਨ ਜਿਵੇਂ; ਕਨੇਡਾ, ਅਮਰੀਕਾ, ਆਸਟਰੇਲੀਆ, ਬ੍ਰਿਟੇਨ, ਅਰਜਨਟੀਨਾ, ਮੈਕਸੀਕੋ ਆਦਿ। ਆਇਰਿਸ਼ ਮੂਲ ਦੇ ਲੋਕ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਹਨ ਜਦ ਕਿ ਆਸਟਰੇਲੀਆ ਦੀ ਆਬਾਦੀ ਵਿੱਚ ਆਇਰਿਸ਼ ਲੋਕਾਂ ਦੀ ਪ੍ਰਤੀਸ਼ਤ ਮਾਤਰਾ ਹੋਰ ਸਾਰੇ ਦੇਸ਼ਾਂ ਨਾਲੋਂ ਵੱਧ ਹੈ।[9][10]

ਹਵਾਲੇ[ਸੋਧੋ]

  1. The Scottish Diaspora and Diaspora Strategy: Insights and Lessons from Ireland
  2. American FactFinder, United States Census Bureau. "U.S. Census Bureau, 2007". Factfinder.census.gov. Archived from the original on 2012-01-07. Retrieved 2010-05-30. 
  3. "One in four Britons claim Irish roots". BBC News. 2001-03-16. Retrieved 2010-03-28. 
  4. "Minister for Foreign Affairs, Dermot Ahern T.D., announces Grants to Irish Community Organisations in the Southern Hemisphere". Archived from the original on 2013-07-28. Retrieved 2013-07-28. 
  5. "Ethnic Origin (264), Single and Multiple Ethnic Origin Responses (3), Generation Status (4), Age Groups (10) and Sex (3) for the Population in Private Households of Canada, Provinces, Territories, Census Metropolitan Areas and Census Agglomerations, 2011 National Household Survey". Statistics Canada. 2011. 
  6. An Irish Argentine in the Easter Rising
  7. Helgason, Agnar, et al. "Estimating Scandinavian and Gaelic ancestry in the male settlers of Iceland." The American Journal of Human Genetics 67.3 (2000): 697-717.
  8. Bowcott, Owen (2006-09-13). "More Britons applying for Irish passports | UK news | guardian.co.uk". The Guardian. London. Retrieved 2009-12-31. 
  9. "Dáil Éireann - 29/Apr/1987 Ceisteanna — Questions. Oral Answers. - Australian Bicentenary". Oireachtasdebates.oireachtas.ie. 1987-04-29. Retrieved 2014-03-01. 
  10. Ann C. Humphrey. “They Accuse Us of Being Descended from Slaves”. Settlement History, Cultural Syncretism, and the Foundation of Medieval Icelandic Identity. Rutgers University, 2009.