ਆਇਸ਼ਾ ਉਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਇਸ਼ਾ ਓਮਰ
Ayesha Omar at Uth Records Press Conference.jpg
Ayesha Omer at Ufone Uth Records Press Conference
ਜਨਮਆਇਸ਼ਾ ਓਮਰ
(1981-10-12) 12 ਅਕਤੂਬਰ 1981 (ਉਮਰ 39)
ਲਾਹੌਰ, ਪਾਕਿਸਤਾਨ
ਰਿਹਾਇਸ਼ਕਰਾਚੀ, ਪਾਕਿਸਤਾਨ
ਰਾਸ਼ਟਰੀਅਤਾਪਾਕਿਸਤਾਨi
ਸਰਗਰਮੀ ਦੇ ਸਾਲ1998-ਹੁਣ ਤੱਕ[1]

ਆਇਸ਼ਾ ਓਮਰ ਇੱਕ ਪਾਕਿਸਤਾਨੀ ਅਦਾਕਾਰਾ, ਮਾਡਲ ਅਤੇ ਗਾਇਕ ਹੈ। ਉਹ ਜ਼ਿੰਦਗੀ ਗੁਲਜ਼ਾਰ ਹੈ ਵਿੱਚ 'ਸਾਰਾ' ਦੀ ਭੂਮਿਕਾ ਰਾਹੀਂ ਡਰਾਮੇ ਦੇ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣੀ ਸੀ। 2012 ਵਿੱਚ ਉਸਨੇ ਪਾਕਿਸਤਾਨ ਵਿੱਚ ਉਸਨੇ ਪਹਿਲਾ ਸਿੰਗਲ ਟ੍ਰੈਕ 'ਚਲਤੇ ਚਲਤੇ' ਗਾਇਆ ਅਤੇ ਇਸਲਈ ਉਹ ਲਕਸ ਸਟਾਇਲ ਸਨਮਾਨ ਨਾਲ ਵੀ ਨਵਾਜ਼ੀ ਗਈ।[2]

ਫ਼ਿਲਮੋਗ੍ਰਾਫੀ[ਸੋਧੋ]

ਫਿਲਮਾਂ[ਸੋਧੋ]

ਸਾਲ ਫਿਲਮ ਰੋਲ ਨੋਟਸ
2011 ਲਵ ਮੇਂ ਗਮ ਖੁਦ ਵਿਸ਼ੇਸ਼ ਭੂਮਿਕਾ/ਸਪੈਸ਼ਲ ਅਪੀਅਰੇੰਸ
2015 ਯਲਗਾਰ ਜਰਮੀਨਾ ਪੋਸਟ ਪ੍ਰੋਡਕਸ਼ਨ
TBA ਕਰਾਚੀ ਸੇ ਲਾਹੌਰ ਬਣ ਰਹੀ ਹੈ
TBA ਵਾਰ ੨ TBA ਬਣ ਰਹੀ ਹੈ[3]

ਟੈਲੀਵਿਜ਼ਨ[ਸੋਧੋ]

ਸਾਲ ਡਰਾਮਾ ਰੋਲ ਚੈਨਲ
2005-2007 ਕਾਲੇਜ ਜੀਨਸ ਸਭਾਹਤ PTV
2008–ਹੁਣ ਤੱਕ ਬੁਲਬੁਲੇ ਖੂਬਸੂਰਤ ARY Digital
2010-2010 ਡੌਲੀ ਕੀ ਆਏਗੀ ਬਾਰਾਤ ਸਿਲਾ Geo TV
2011-2012 ਲੇਡੀਸ ਪਾਰਕ ਨਤਾਸ਼ਾ Geo TV
2012-2012 ਦਿਲ ਕੋ ਮਨਾਨਾ ਆਇਆ ਨਹੀਂ ਨੂਰ PTV
2012–2012 ਵੋਹ ਚਾਰ ਮੇਹਰ Hum TV
2012–2013 ਜ਼ਿੰਦਗੀ ਗੁਲਜ਼ਾਰ ਹੈ ਸਾਰਾ
2013–2013 ਤਨਹਾਈ ਆਰਜੂ
2014–2014 ਦਿਲ ਅਪਨਾ ਔਰ ਪ੍ਰੀਤ ਪਰਾਈ ਏਲੀਨਾ Urdu 1
2014–2014 ਸੋਹਾ ਔਰ ਸਵੇਰਾ ਸੋਹਾ Geo Kahani
2014 ਮੇਰੀ ਗੁੜੀਆ ਕ਼ੁਰਤ-ਉਲ-ਏਨ ARY Digital (Telefilm)
2015 ਮਿਸਟਰ ਸ਼ਮੀਮ ਸਿਦਰਾ ਨਿਆਜ਼ੀ Hum TV

ਸੰਗੀਤ ਐਲਬਮਾਂ[ਸੋਧੋ]

Year Song Notes
2010 "ਮਨ ਚਲਾ ਹੈ" Song for commercial Capri
"ਏ ਓ ਆ" Music Video
"ਤੂ ਹੀ ਹੈ" Music Video
2011 "ਭੂਲੀ ਯਾਦੋਂ ਮੇਂ" Theme song of serial Ladies Park
2011 "ਮੰਝਲੀ" Theme song of serial Manjali
2011 "ਯੇਹ ਕਿਆ ਹੁਆ" Theme song of serial Uraan
2012 "ਚਲਤੇ ਚਲਤੇ" Music Video
2012 "ਖਾਮੋਸ਼ੀ" Video Album
12th Lux Style Awards for Best Album
2013 "ਜਿੰਮੀ ਜਿੰਮੀ" Music Video
2013 "ਲਾਗੇ ਰੇ ਨੈਨ" Sung at Coke Studio Pakistan (Season 6)
2013 "ਮਿਆਂ ਕੀ ਮਲਹਾਰ" Sung at Coke Studio Pakistan (Season 6)

ਹਵਾਲੇ[ਸੋਧੋ]