ਸਮੱਗਰੀ 'ਤੇ ਜਾਓ

ਆਇਸ਼ਾ ਜਲੀਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Aisha Jalil
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 2)28 January 1997 ਬਨਾਮ New Zealand
ਆਖ਼ਰੀ ਓਡੀਆਈ7 February 1997 ਬਨਾਮ Australia
ਸਰੋਤ: Cricinfo, 23 June 2021

ਆਇਸ਼ਾ ਜਲੀਲ ਇੱਕ ਪਾਕਿਸਤਾਨੀ ਕ੍ਰਿਕਟਰ ਹੈ, ਜੋ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਲਈ ਖੇਡੀ ਹੈ।[1] ਉਸਨੇ ਆਪਣੀ ਮਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ.ਓ.ਡੀ.ਆਈ.) ਦੀ ਸ਼ੁਰੂਆਤ 28 ਜਨਵਰੀ 1997 ਨੂੰ ਨਿਊਜ਼ੀਲੈਂਡ ਮਹਿਲਾ ਟੀਮ ਖਿਲਾਫ਼ ਕੀਤੀ।[2] 2018 ਵਿੱਚ ਉਸਨੂੰ ਖੇਡਾਂ ਵਿੱਚ 30 ਸਭ ਤੋਂ ਪ੍ਰਭਾਵਸ਼ਾਲੀ ਮੁਸਲਿਮ ਔਰਤਾਂ ਵਿੱਚੋਂ ਇੱਕ ਵਜੋਂ ਨਾਮ ਦਿੱਤਾ ਗਿਆ ਸੀ।[3][4]

ਹਵਾਲੇ

[ਸੋਧੋ]
  1. "Aisha Jalil". ESPN Cricinfo. Retrieved 23 June 2021.
  2. "1st ODI, Christchurch, Jan 28 1997, Pakistan Women tour of New Zealand". ESPN Cricinfo. Retrieved 23 June 2021.
  3. "Aisha Jalil: Inspiring change through cricket". Australia Awards. Retrieved 23 June 2021.
  4. "Muslim women in sports Powerlist 2018". Muslim Women in Sport Network. Retrieved 23 June 2021.

ਬਾਹਰੀ ਲਿੰਕ

[ਸੋਧੋ]