ਆਈਵੀ ਲੀਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਈਵੀ ਲੀਗ
ਸਥਾਪਨਾ1954
ਮੁੱਖ ਦਫ਼ਤਰਪ੍ਰਿੰਸਟਨ
ਖੇਤਰਉੱਤਰ-ਪੂਰਬੀ ਅਮਰੀਕਾ
ਮੈਂਬਰ
8
ਵੈੱਬਸਾਈਟivyleaguesports.com

ਆਈਵੀ ਲੀਗ ਇੱਕ ਅਥਲੈਟਿਕ ਸੰਮੇਲਨ ਹੈ ਜਿਸ ਵਿੱਚ ਉੱਤਰ-ਪੂਰਬੀ ਅਮਰੀਕਾ ਦੀਆਂ ਅੱਠ ਨਿੱਜੀ ਵਿਦਿਅਕ ਸੰਸਥਾਵਾਂ ਸ਼ਾਮਿਲ ਹਨ।[2] ਆਈਵੀ ਲੀਗ ਦਾ ਨਾਂਅ ਇਨ੍ਹਾਂ ਸੰਸਥਾਵਾਂ ਦੀ ਵਿਦਿਅਕ ਉੱਤਮਤਾ ਦਾ ਵੀ ਸੂਚਕ ਹੈ। ਇਨ੍ਹਾਂ ਅੱਠ ਸੰਸਥਾਵਾਂ ਵਿੱਚ ਬ੍ਰਾਊਨ ਯੂਨੀਵਰਸਿਟੀਕੋਲੰਬੀਆ ਯੂਨੀਵਰਸਿਟੀ, ਕੌਰਨੈਲ ਯੂਨੀਵਰਸਿਟੀ, ਡਾਰਟਮਾਊਥ ਕਾਲਜ, ਹਾਰਵਰਡ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਪੈਨਸਿਲਵੇਨੀਆ, ਪ੍ਰਿੰਸਟਨ ਯੂਨੀਵਰਸਿਟੀ, ਅਤੇ ਯੇਲ ਯੂਨੀਵਰਸਿਟੀ ਸ਼ਾਮਿਲ ਹਨ।

ਆਈਵੀ ਲੀਗ ਯੂਨੀਵਰਸਿਟੀਆਂ ਦੇ ਟਿਕਾਣੇ
ਸੰਸਥਾ ਟਿਕਾਣਾ ਅਥਲੈਟਿਕ ਉਪ-ਨਾਮ ਵਿਦਿਆਰਥੀ 2015 ਬਜਟ ਅਮਲਾ
ਬ੍ਰਾਊਨ ਯੂਨੀਵਰਸਿਟੀ ਪ੍ਰੌਵੀਡੈਂਸ, ਰੋਡ ਟਾਪੂ ਬੀਅਰਜ਼ 8,649 $3.3 ਬਿਲੀਅਨ[3] 736[4]
ਕੋਲੰਬੀਆ ਯੂਨੀਵਰਸਿਟੀ ਨਿਊ ਯਾਰਕ ਲਾਇਨਜ਼ 22,920 $9.6 ਬਿਲੀਅਨ[5] 3,763[6]
ਕੌਰਨੈਲ ਯੂਨੀਵਰਸਿਟੀ ਇਥਾਕਾ ਬਿਗ ਰੈੱਡ 13,846 $6.2 ਬਿਲੀਅਨ[7] 2,908
ਡਾਰਟਮਾਊਥ ਕਾਲਜ ਹੈਨੋਵਰ, ਨਿਊ ਹੈਂਪਸ਼ੀਅਰ ਬਿਗ ਗ੍ਰੀਨ 6,141 $4.7 ਬਿਲੀਅਨ[8] 571
ਹਾਰਵਰਡ ਯੂਨੀਵਰਸਿਟੀ ਕੈਂਬ੍ਰਿਜ, ਮੈਸਾਚੂਸਟਸ ਕ੍ਰਿਮਸਨ 21,225 $37.6 ਬਿਲੀਅਨ[9] 4,671[10]
ਯੂਨੀਵਰਸਿਟੀ ਆਫ਼ ਪੈਨਸਿਲਵੇਨੀਆ ਫ਼ਿਲਾਡੈਲਫ਼ੀਆ ਕੁਏਕਰਜ਼ 20,643 $10.1 ਬਿਲੀਅਨ[11] 4,464[12]
ਪ੍ਰਿੰਸਟਨ ਯੂਨੀਵਰਸਿਟੀ ਪ੍ਰਿੰਸਟਨ, ਨਿਊ ਜਰਸੀ ਟਾਈਗਰਜ਼ 7,592 $22.7 ਬਿਲੀਅਨ 1,172
ਯੇਲ ਯੂਨੀਵਰਸਿਟੀ ਨਿਊ ਹੇਵਨ, ਕਨੈਟੀਕਟ ਬੁਲਡੌਗਜ਼ 11,666 $25.6 ਬਿਲੀਅਨ[13] 4,140[14]

ਹਵਾਲੇ[ਸੋਧੋ]

  1. "Executive Director Robin Harris". Archived from the original on 2016-04-05. Retrieved 2016-04-01. {{cite web}}: Unknown parameter |dead-url= ignored (help)
  2. "Princeton Campus Guide – Ivy League". Archived from the original on 2010-03-22. Retrieved 2007-04-26. {{cite web}}: Unknown parameter |dead-url= ignored (help)
  3. Michael McDonald, "Brown Posts 16.1 Percent Investment Gain in Year Ended June 30," Bloomberg.com/news, Oct. 1, 2014 (bloomberg.com/news/2014-10-01/brown-posts-16-1-investment-gain-in-year-ended-june-30.html)
  4. "Faculty & Employees". Brown University. Retrieved 8 October 2014.
  5. Christian Zhang, "University announces 17.5 percent return on endowment in 2014," Columbia Daily Spectator, Oct. 1, 2014 (columbiaspectator.com/news/2014/10/01/university-announces-175-percent-return-endowment-2014)
  6. http://www.columbia.edu/cu/opir/abstract/opir_faculty_history_1.htm
  7. Peter Jacobs, "How All the Ivy League Endowments Performed," Business Insider, Oct. 22, 2014 (businessinsider.com/ivy-league-university-endowments-fiscal-year-2014-returns-2014-10)
  8. "College endowment valued at $4.5 billion," The Dartmouth, Sept. 16, 2014 (thedartmouth.com/2014/09/16/news/college-endowment-valued-at-4-5-billio)
  9. Michael McDonald, "Harvard’s 15.4% Gain Trails as Mendillo Successor Sought," Bloomberg.com/news, Sept. 24, 2014 (bloomberg.com/news/2014-09-23/harvard-has-15-4-investment-gain-trailing-dartmouth-penn-1-.html)
  10. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2012-04-25. Retrieved 2017-02-01. {{cite web}}: Unknown parameter |dead-url= ignored (help)
  11. Michael McDonald, "University of Pennsylvania Posts 17.5% Investment Return," Bloomberg.com/news, Sept. 18, 2014 (bloomberg.com/news/2014-09-18/university-of-pennsylvania-posts-17-5-investment-return-1-.html)
  12. "Penn: Penn Facts". The University of Pennsylvania. Archived from the original on 26 ਫ਼ਰਵਰੀ 2010. Retrieved 8 October 2014. {{cite web}}: Unknown parameter |dead-url= ignored (help)
  13. Adrian Rodrigues, "Yale endowment rises to all-time high," Yale Daily News, Sept. 25, 2014 (yaledailynews.com/blog/2014/09/25/yale-endowment-rises-to-all-time-high)
  14. "About – Facts". Yale University. Retrieved 8 October 2014.