ਆਈ.ਕੇ.ਐਸ.ਯੂ.

ਗੁਣਕ: 63°49′07″N 20°19′11″E / 63.81861°N 20.31972°E / 63.81861; 20.31972
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਈ.ਕੇ.ਐਸ.ਯੂ.
ਨਿਰਮਾਣ5 ਮਈ 1959; 64 ਸਾਲ ਪਹਿਲਾਂ (1959-05-05)
ਟਿਕਾਣਾ
ਗੁਣਕ63°49′07″N 20°19′11″E / 63.81861°N 20.31972°E / 63.81861; 20.31972 (IKSU sport)
63°50′11″N 20°09′59″E / 63.83639°N 20.16639°E / 63.83639; 20.16639 (IKSU spa)
ਮੈਂਬਰhip
ਤਕਰੀਬਨ 18,000
ਵੈੱਬਸਾਈਟiksu.se

ਆਈ.ਕੇ.ਐਸ.ਯੂ. ਸਵੀਡਨ ਦੇ ਸ਼ਹਿਰ ਊਮਿਓ ਦਾ ਇੱਕ ਸਪੋਰਟਸ ਕਲੱਬ ਹੈ। ਇਸ ਦੇ ਤਕਰੀਬਨ 18,000 ਮੈਂਬਰ ਹਨ।

ਇਤਿਹਾਸ[ਸੋਧੋ]

ਇਸ ਸੰਸਥਾ ਦੀ ਸਥਾਪਨਾ 5 ਮਈ 1959 ਨੂੰ ਊਮਿਓ ਸਟੂਡੈਂਟੀਰ ਇਡਰੋਟਸਫੋਰੇਨਿੰਗ ਨਾਂ ਹੇਠ ਕੀਤੀ ਗਈ। 1960 ਵਿੱਚ ਇਸਨੂੰ ਇਸ ਦਾ ਮੌਜੂਦਾ ਨਾਂ ਦਿੱਤਾ ਗਿਆ, Idrottsklubben Studenterna i Umeå (ਆਈ.ਕੇ.ਐਸ.ਯੂ)।[1] ਉਸ ਸਮੇਂ ਵਿੱਚ ਇਹ ਓਲਿਧੇਮ ਵਿੱਚ ਸਥਿਤ ਸੀ।[2] ਇਸ ਦਾ ਪਹਿਲਾ ਅੰਦਰੂਨੀ ਭਾਗ 1983 ਵਿੱਚ ਊਮਿਓ ਯੂਨੀਵਰਸਿਟੀ ਕੈਂਪਸ ਵਿੱਚ ਬਣਾਇਆ ਗਿਆ, ਜਿਥੇ ਇਹ ਅੱਜ ਦੀ ਤਰੀਕ ਵਿੱਚ ਮੌਜੂਦ ਹੈ। ਉਦੋਂ ਤੋਂ ਇਸ ਦਾ ਕਈ ਵਾਰ ਵਾਧਾ ਹੋ ਚੁੱਕਿਆ ਹੈ। 2003 ਵਿੱਚ ਊਮੇਡਾਲੇਨ ਵਿੱਚ ਸਪਾ ਦੀ ਸੂਵਿਧਾ ਵੀ ਸ਼ੁਰੂ ਕੀਤੀ ਗਈ।[1][2]

ਹਵਾਲੇ[ਸੋਧੋ]

  1. 1.0 1.1 (in Swedish) IKSU fyller 50 år (Press release). Umeå Municipality. 30 April 2009. Archived from the original on 25 ਮਈ 2011. http://www.umea.se/arkiv/pressmeddelandearkiv/pressmeddelanden/iksufyller50ar.5.240e3f40120f0c637a480003331.html. Retrieved 25 May 2011. 
  2. 2.0 2.1 "Idrottsföreningen IKSU" (in Swedish). IKSU. Archived from the original on 2 ਮਈ 2014. Retrieved 27 June 2011.{{cite web}}: CS1 maint: unrecognized language (link)