ਸਮੱਗਰੀ 'ਤੇ ਜਾਓ

ਆਈ ਮਾਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼੍ਰੀ ਆਈ ਮਾਤਾ ਦਾ ਇਤਿਹਾਸ

ਸ਼੍ਰੀ ਆਈ ਮਾਤਾ ਜੀ (1472 ਤੋਂ 1561) ਨੂੰ ਵਿਕਰਮ ਸੰਵਤ ਵਿੱਚ ਦੇਵੀ ਅੰਬੇ ਮਾਂ ( ਜਗਦਬੇ ਮਾਂ, ਹਿੰਦੀ:आई माता जी का अवतार

) ਦੇਵੀ ਅਵਤਾਰ ਮੰਨਿਆ ਜਾਂਦਾ ਹੈ।

ਬਿਲਰਾ ਵਿਖੇ ਮੰਦਰ

[ਸੋਧੋ]
ਸ਼ੀ ਆਈ ਮਾਤਾ ਜੀ ਮੰਦਰ ਬਿਲਰਾ, ਜੋਧਪੁਰ ਜ਼ਿਲ੍ਹੇ, ਰਾਜਸਥਾਨ, ਭਾਰਤ

ਉਸ ਦੀਆਂ ਸਾਰੀਆਂ ਚੀਜ਼ਾਂ ਅਜੇ ਵੀ ਸ਼੍ਰੀ ਆਈ ਮਾਤਾ ਜੀ ਦਾ ਮੰਦਰ,[1] ਬਡੇਰ, ਬਿਲਰਾ ਵਿੱਚ ਹੈ। ਇੱਕ ਜੋਤੀ ਵੀ ਮੰਦਰ ਦੇ ਅੰਦਰ ਹੈ। ਇਹ ਜੋਤੀ ਹਰ ਸਾਲ ਬਿਲਰਾ ਦੇ ਦੀਵਾਨ ਦੁਆਰਾ ਹਿੰਦੂ ਕੈਲੰਡਰ ਦੇ ਭਾਦਰਪਦ ਸ਼ੁਕਲਾ ਦਿਵਤੀਆ (ਅਗਸਤ/ਸਤੰਬਰ ਵਿੱਚ) ਤੇ ਪੁਜਾਰੀ ਦੇ ਮੁਖੀ ਨਾਲ ਬਦਲੀ ਜਾਂਦੀ ਹੈ।

ਹਵਾਲੇ

[ਸੋਧੋ]
  1. "Outside Temple". Internet Archive. Retrieved 14 April 2015.