ਆਕਸਫ਼ੋਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਆਕਸਫ਼ੋਰਡ
Oxford
ਮਾਟੋ: "Fortis est veritas" "ਸੱਚ ਤਾਕਤਵਰ ਹੈ"
ਗੁਣਕ: 51°45′7″N 1°15′28″W / 51.75194°N 1.25778°W / 51.75194; -1.25778
ਖ਼ੁਦਮੁਖ਼ਤਿਆਰ ਮੁਲਕ  ਸੰਯੁਕਤ ਬਾਦਸ਼ਾਹੀ
ਸੰਘਟਕ ਦੇਸ਼ ਇੰਗਲੈਂਡ
ਖੇਤਰ ਦੱਖਣ-ਪੂਰਬੀ ਇੰਗਲੈਂਡ
ਰਸਮੀ ਕਾਊਂਟੀ ਆਕਸਫ਼ੋਰਡਸ਼ਾਇਰ
ਵਸਾਇਆ ੮ਵੀਂ ਸਦੀ
ਸ਼ਹਿਰੀ ਦਰਜਾ ੧੫੪੨
ਅਬਾਦੀ (੨੦੧੧)
 - ਸ਼ਹਿਰ ੧,੫੦,੨੦੦
 - ਮੁੱਖ-ਨਗਰ ੨,੪੪,੦੦੦
 - ਜਾਤੀ ਸਮੂਹ[੧] .
ਸਮਾਂ ਜੋਨ ਗ੍ਰੀਨਵਿਚ ਔਸਤ ਸਮਾਂ (UTC੦)
 - ਗਰਮ-ਰੁੱਤ (ਡੀ੦ਐੱਸ੦ਟੀ) ਬਰਤਾਨਵੀ ਗਰਮ-ਰੁੱਤੀ ਸਮਾਂ (UTC+੧)
ਵੈੱਬਸਾਈਟ www.oxford.gov.uk
ਆਕਸਫ਼ੋਰਡ ਸਿਟੀ ਸੈਂਟਰ ਦਾ ਹਵਾਈ ਨਜ਼ਾਰਾ

ਆਕਸਫ਼ੋਰਡ (/ˈɒksfəd/,[੨][੩] ਸਥਾਨਕ ਉਚਾਰਨ: [ˈɒksfəd] ( ਸੁਣੋ)) ਮੱਧ-ਦੱਖਣੀ ਇੰਗਲੈਂਡ ਵਿੱਚ ਇੱਕ ਸ਼ਹਿਰ ਹੈ। ਇਹ ਆਕਸਫ਼ੋਰਡਸ਼ਾਇਰ ਦਾ ਕਾਊਂਟੀ ਨਗਰ ਹੈ ਅਤੇ ਕਾਊਂਟੀ ਵਿੱਚ ਇੱਕ ਜ਼ਿਲ੍ਹਾ ਬਣਾਉਂਦਾ ਹੈ। ਇਸਦੀ ਅਬਾਦੀ ੧੬੫,੦੦੦ ਹੈ ਜਿਸ ਵਿੱਚੋਂ ੧੫੩,੯੦੦ ਜ਼ਿਲ੍ਹੇ ਦੀਆਂ ਹੱਦਾਂ ਅੰਦਰ ਰਹਿੰਦੇ ਹਨ।

ਹਵਾਲੇ[ਸੋਧੋ]

  1. "Resident Population Estimates by Ethnic Group (Percentages)". National Statistics. http://www.neighbourhood.statistics.gov.uk/dissemination/LeadTableView.do?a=7&b=277086&c=oxford&d=13&e=13&g=480469&i=1001x1003x1004&m=0&r=1&s=1348430824153&enc=1&dsFamilyId=1812. 
  2. Upton, Clive, et al, ed. (2001). The Oxford Dictionary of Pronunciation for Current English. Oxford, England: Oxford University Press. p. 734. ISBN 978-0-19-863156-9. 
  3. Dictionary.com, "oxford," in Dictionary.com Unabridged. Source location: Random House, Inc. http://dictionary.reference.com/browse/oxford. Available: http://dictionary.reference.com. Accessed: July 04, 2012.