ਆਕ੍ਰਿਤੀ ਕੱਕੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Akriti Kakkar
Akruti Kakkar at the audio release of Yeh Dooriyan (10).jpg
ਜਾਣਕਾਰੀ
ਜਨਮ (1986-08-07) 7 ਅਗਸਤ 1986 (ਉਮਰ 33)
ਨਵੀਂ ਦਿੱਲੀ, ਭਾਰਤ
ਵੰਨਗੀ(ਆਂ)ਪਲੇਬੈਕ ਗਾਇਕੀ
ਕਿੱਤਾਗਾਇਕ, ਕੰਪੋਜਰ
ਸਾਜ਼ਵੋਕਲਿਸਟ
ਸਰਗਰਮੀ ਦੇ ਸਾਲ2000 –ਹੁਣ
ਵੈੱਬਸਾਈਟਦਫ਼ਤਰੀ ਵੈੱਬਸਾਈਟ

ਆਕ੍ਰਿਤੀ ਕੱਕੜ  (ਜਨਮ 7 ਅਗਸਤ 1986) ਇੱਕ ਭਾਰਤੀ ਗਾਇਕ ਹੈ। ਹੰਪਟੀ ਸ਼ਰਮਾ ਦੀ ਦੁਲਹਨੀਆ ਤੋਂ ਸ਼ਨੀਵਾਰ ਸ਼ਨੀਵਾਰ ਅਤੇ 2 ਸਟੇਟਸ (ਫਿਲਮ) ਤੋਂ ਇਸਕੀ ਉਸਕੀ ਲੋਕਪ੍ਰਿਆ ਗੀਤ ਹਨ। ਆਕ੍ਰਿਤੀ ਜੀ ਬੰਗਲਾ ਦੇ ਸਾ ਰੇ ਗਾ ਮਾ ਪਾ:ਲਿਟਿਲ ਚੈਂਪਸ ਤੇ ਇੱਕ ਜੱਜ ਹੈ ਅਤੇ ਇਸ ਨੂੰ ਕਲਰ (ਟੀਵੀ ਚੈਨਲ) ਦੇ  ਝਲਕ ਦਿਖਲਾ ਜਾ ਤੇ ਵੇਖਿਆ ਜਾਵੇਗਾ। 

ਟਰੈਕ ਸੂਚੀ[ਸੋਧੋ]

ਆਕ੍ਰਿਤੀ ਨੇ ਏਕਲ ਗੈਰ ਬਾਲੀਵੁਡ ਪਲੇਬੈਕ ਐਲਬਮ - ਆਕ੍ਰਿਤੀ ਸੋਨੀ ਮਿਊਜ਼ਿਕ ਇੰਡੀਆ ਦੇ ਤਹਿਤ ਅਪ੍ਰੈਲ 2010 ਵਿੱਚ ਰਿਲੀਜ ਕੀਤੀ।  ਗੀਤ ਸ਼ੰਕਰ ਮਹਾਦੇਵਨ ਅਤੇ ਆਕ੍ਰਿਤੀ ਦੁਆਰਾ ਕੰਪੋਜ ਕੀਤੇ ਗਏ ਸੀ।[1][2] ਐਲਬਮ ਲਈ ਟਰੈਕ ਸੂਚੀ ਹੇਠ ਲਿਖੀ ਹੈ।

  • ਮਹਿਰਮਾ ਵੇ
  • ਗਜ਼ਬ
  • ਛੂਨੇ ਦੋ
  • ਨਾ ਰੇ ਨਾ ਨਾ ਰੇ
  • ਦਿਲ ਵੀ ਦੀਵਾਨਾ
  • ਤਾਬੀਜ਼ (ਮਰਹਲੇ)
  •   ਚਲ ਕਹੀਂ ਸੰਗ

ਹਵਾਲੇ[ਸੋਧੋ]