ਆਖ਼ਰੀ ਰਾਤ ਦਾ ਭੋਜ (ਲਿਓਨਾਰਦੋ)
Italian: Il Cenacolo | |
---|---|
ਸਾਲ | ਅੰ. 1495–1498 |
ਕਿਸਮ | Tempera on gesso, pitch, and mastic |
ਪਸਾਰ | 460 cm × 880 cm (181 in × 346 in) |
ਜਗ੍ਹਾ | Santa Maria delle Grazie, Milan |
45°28′00″N 9°10′15″E / 45.46667°N 9.17083°E |
ਆਖਰੀ ਰਾਤ ਦਾ ਭੋਜ ( Italian: Il Cenacolo [il tʃeˈnaːkolo] ਜਾਂ L'Ultima Cena [ˈlultima ˈtʃeːna] ) ਇਤਾਲਵੀ ਉੱਚ ਪੁਨਰਜਾਗਰਣ ਕਲਾਕਾਰ ਲਿਓਨਾਰਦੋ ਵਿੰਚੀ ਦਾ ਬਣਾਇਆ ਇੱਕ ਕੰਧ ਚਿੱਤਰ ਹੈ, ਜਿਸਦੀ ਮਿਤੀ ਅੰ. 1495–1498 ਈਸਵੀ ਹੈ। ਇਹ ਪੇਂਟਿੰਗ ਬਾਰ੍ਹਾਂ ਰਸੂਲਾਂ ਦੇ ਨਾਲ ਯਿਸੂ ਦੇ ਆਖ਼ਰੀ ਭੋਜ ਦੇ ਦ੍ਰਿਸ਼ ਨੂੰ ਦਰਸਾਉਂਦੀ ਹੈ, ਜਿਵੇਂ ਕਿ ਜੌਨ ਦੀ ਇੰਜੀਲ ਵਿੱਚ ਬਿਰਤਾਂਤ ਆਇਆ ਹੈ। – ਖ਼ਾਸ ਤੌਰ 'ਤੇ ਜਦੋਂ ਯਿਸੂ ਨੇ ਐਲਾਨ ਕੀਤਾ ਕਿ ਉਸਦਾ ਇੱਕ ਰਸੂਲ ਉਸਨੂੰ ਧੋਖਾ ਦੇਵੇਗਾ। [1] ਇਸਦੇ ਸਪੇਸ ਨੂੰ ਵਰਤਣ, ਦ੍ਰਿਸ਼ਟੀਕੋਣ ਦੀ ਮੁਹਾਰਤ, ਗਤੀ ਦਾ ਵਿਹਾਰ ਅਤੇ ਮਨੁੱਖੀ ਭਾਵਨਾਵਾਂ ਦੀ ਜਟਿਲ ਪੇਸ਼ਕਾਰੀਨੇ ਇਸਨੂੰ ਪੱਛਮੀ ਸੰਸਾਰ ਦੀਆਂ ਸਭ ਤੋਂ ਵੱਧ ਮੰਨੀਆਂ ਜਾਣ ਵਾਲੀਆਂ ਪੇਂਟਿੰਗਾਂ ਵਿੱਚੋਂ ਇੱਕ ਅਤੇ ਲਿਓਨਾਰਦੋ ਦੀਆਂ ਸਭ ਤੋਂ ਮਸ਼ਹੂਰ ਰਚਨਾਵਾਂ ਵਿੱਚੋਂ ਇੱਕ ਬਣਾ ਦਿੱਤਾ ਹੈ। [2] ਕੁਝ ਟਿੱਪਣੀਕਾਰ ਇਸ ਨੂੰ ਹੁਣ ਉਚੇਰੇ ਪੁਨਰਜਾਗਰਣ ਵਜੋਂ ਜਾਣੇ ਜਾਂਦੇ ਪਰਿਵਰਤਨ ਦਾ ਉਦਘਾਟਨ ਕਰਨ ਵਿੱਚ ਮਹੱਤਵਪੂਰਨ ਮੰਨਦੇ ਹਨ। [3] [4]
ਹਵਾਲੇ
[ਸੋਧੋ]- ↑ Bianchini, Riccardo (2021-03-24). "The Last Supper by Leonardo da Vinci – Santa Maria delle Grazie – Milan". Inexhibit. Retrieved 2021-10-19.
{{cite web}}
: CS1 maint: url-status (link) - ↑ "Leonardo Da Vinci's 'The Last Supper' reveals more secrets". sciencedaily.com. Retrieved 3 March 2014.
- ↑ Frederick Hartt, A History of Art: Painting, Sculpture, Architecture; Harry N. Abrams Incorporated, New York, 1985, p. 601
- ↑ Christoph Luitpold Frommel, "Bramante and the Origins of the High Renaissance" in Rethinking the High Renaissance: The Culture of the Visual Arts in Early Sixteenth-Century Rome, Jill Burke, ed. Ashgate Publishing, Oxan, UK, 2002, p. 172.