ਆਤਿਸ਼ ਬਹਿਰਾਮ
Jump to navigation
Jump to search
ਆਤਿਸ਼ ਬਹਿਰਾਮ ਜਾਂ ਅੱਗ ਦਾ ਮੰਦਰ ਪਾਰਸੀ ਧਰਮ ਨੂੰ ਮੰਨਣ ਵਾਲਿਆਂ ਦਾ ਪੂਜਾ ਦਾ ਅਸਥਾਨ ਹੈ, [1] ਇਸਨੂੰ ਦਾਰ-ਏ-ਮਿਹਰ (ਫ਼ਾਰਸੀ) ਜਾਂ ਅਗਿਆਰੀ (ਗੁਜਰਾਤੀ)[2][3] ਵੀ ਕਿਹਾ ਜਾਂਦਾ ਹੈ। ਜ਼ਰਥੁਸ਼ਟੀ ਧਰਮ ਵਿੱਚ ਅੱਗ ਅਤੇ ਸਾਫ਼ ਪਾਣੀ ਨੂੰ ਕਰਮਕਾਂਡੀ ਪਵਿੱਤਰਤਾ ਦੀਆਂ ਨਿਸ਼ਾਨੀਆਂ ਮੰਨਿਆ ਜਾਂਦਾ ਹੈ।[4]
ਉਹਨਾਂ ਮੁਤਾਬਕ ਅੱਗ ਦੀ ਪੂਜਾ ਕਰਨ ਨਾਲ ਖ਼ੁਸ਼ੀ ਦੀ ਦਾਤ ਮਿਲਦੀ ਹੈ।[5]
2010 ਤੱਕ[update], ਮੁੰਬਈ ਵਿੱਚ 50, ਬਾਕੀ ਭਾਰਤ ਵਿੱਚ 100 ਅਤੇ ਬਾਕੀ ਪੂਰੀ ਦੁਨੀਆ ਵਿੱਚ 27 ਅੱਗ ਦੇ ਮੰਦਰ ਸਨ।[6]
ਤਸਵੀਰਾਂ[ਸੋਧੋ]
ਹਵਾਲੇ[ਸੋਧੋ]
- ↑ Boyce, Mary (1975), "On the Zoroastrian Temple Cult of Fire", Journal of the American Oriental Society (Journal of the American Oriental Society, Vol. 95, No. 3) 95 (3): 454–465, doi:
- ↑ Boyce, Mary (1993), "Dar-e Mehr", Encyclopaedia Iranica, 6, Costa Mesa: Mazda Pub, pp. 669–670
- ↑ Kotwal, Firoz M. (1974), "Some Observations on the History of the Parsi Dar-i Mihrs", Bulletin of the School of Oriental and African Studies 37 (3): 664–669, doi:
- ↑ Boyce, 1975:455).
- ↑ Yasna 62.1; Nyashes 5.7
- ↑ Empty citation (help)