ਪਾਰਸੀ ਧਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਫਰਵਾਹਰ - ਇਹ ਪਾਰਸੀ ਧਰਮ ਦਾ ਧਾਰਮਿਕ ਨਿਸ਼ਾਨ ਹੈ
ਯਜ਼ਦ ਦਾ ਮੰਦਰ

ਪਾਰਸੀ ਧਰਮ ਇਰਾਨ ਦਾ ਬਹੁਤ ਪੁਰਾਣਾ ਧਰਮ ਹੈ। ਇਹ ਜੰਦ ਅਵੇਸਤਾ ਨਾਮ ਦੇ ਧਰਮ-ਗਰੰਥ ਉੱਤੇ ਅਧਾਰਿਤ ਹੈ। ਇਸਦੇ ਬਾਨੀ ਮਹਾਤਮਾ ਜ਼ਰਥੁਸ਼ਟਰ ਹਨ, ਇਸ ਲਈ ਇਸ ਧਰਮ ਨੂੰ ਜ਼ਰਥੁਸ਼ਟਰੀ ਧਰਮ (Zoroastrianism) ਵੀ ਕਹਿੰਦੇ ਹਨ।