ਆਦਿਤੀ ਗੁਪਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫਰਮਾ:Inbox

ਅਦਿਤੀ ਗੁਪਤਾ ਦਾ (२१ ਅਪ੍ਰੈਲ १९८८,) ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਅਦਿਤੀ ਨੇ ਆਪਣੇ ਅਭਿਨੇ ਕੈਰੀਅਰ ਸਭ ਤੋਂ ਪਹਿਲਾਂ ਬਾਲਾਜੀ ਟੈਲੀਵਿਜ਼ਨ ਨਾਲ 'ਕਿਸ ਦੇਸ਼ ਮੇਨ ਹੈ ਮੇਰਾ ਦਿਲ' ਨਾਮ ਦੇ ਇੱਕ ਨਾਟਕ ਰਾਹੀਂ ਹਰਸ਼ਦ ਚੋਪੜਾ ਨਾਲ ਸ਼ੁਰੂ ਕੀਤਾ। ਇਸ ਸਮੇਂ ਇਹ ਸਿਰਫ਼ १९ ਸਾਲ ਦੀ ਸੀ। ਇਸ ਦਾ ਘਰ ਪੂਨਾ ਵਿੱਚ ਹੈ ਅਤੇ ਇੱਕ ਫੈਸ਼ਨ ਡਿਜ਼ਾਇਨਰ ਬਣਨਾ ਚਾਹੁੰਦੀ ਸੀ। ਪਰੰਤੂ ਸਮੇਂ ਦੇ ਹੇਰ ਫੇਰ ਨਾਲ ਇਸਨੂੰ ਨਾਟਕ ਵਿੱਚ ਮੁੱਖ ਬੁਮਿਕਾ ਨਿਭਾਉਣ ਦਾ ਮੌਕਾ ਮਿਲਿਆ।

ਹਵਾਲੇ[ਸੋਧੋ]