ਆਰਥਰ ਰਿੰਬੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਆਰਥਰ ਰਿਮਬੋ

17 ਸਾਲ ਦੀ ਉਮਰ ਵਿੱਚ ਰਿਮਬੋ
ਜਨਮ ਯਾਂ ਨਿਕੋਲਾ ਆਰਥਰ ਰਿਮਬੋ
20 ਅਕਤੂਬਰ 1854(1854-10-20)
ਛਾਰਲੇਵੀਅ, ਫਰਾਂਸ
ਮੌਤ 10 ਨਵੰਬਰ 1891(1891-11-10) (ਉਮਰ 37)
ਮਾਰਸੇਈ, ਫਰਾਂਸ
ਕੌਮੀਅਤ ਫਰਾਂਸੀਸੀ
ਕਿੱਤਾ ਕਵੀ
ਪ੍ਰਭਾਵਿਤ ਕਰਨ ਵਾਲੇ ਚਾਰਲ ਬੌਦੇਲੈਰ, ਵਿਕਤਰ ਹੁਗੋ
ਪ੍ਰਭਾਵਿਤ ਹੋਣ ਵਾਲੇ ਬਾਬ ਕੌਫਮੈਨ, J. Slauerhoff, Louis-Ferdinand Celine, ਹੈਨਰੀ ਮਿਲਰ, Allen Ginsberg, ਡਿਲਨ ਥਾਮਸ, Pier Paolo Pasolini, William S. Burroughs, ਜਾਕ ਕੇਰੁਆਕ, Patti Smith, ਬਾਬ ਡਿਲਨ, ਜਿਮ ਮੋਰੀਸਨ, ਰਿਚੀ ਐਡਵਰਡਜ਼
ਲਹਿਰ Symbolism, ਡੈਕਾਡੈਂਟ ਲਹਿਰ
ਦਸਤਖ਼ਤ

ਯਾਂ ਨਿਕੋਲਾ ਆਰਥਰ ਰਿੰਬੋ (ਫਰਾਂਸੀਸੀ:Jean Nicolas Arthur Rimbaud, 20 ਅਕਤੂਬਰ 185410 ਨਵੰਬਰ 1891) ਇੱਕ ਫਰਾਂਸੀਸੀ ਕਵੀ ਸੀ। ਇਹ ਡੈਕਾਡੈਂਟ ਲਹਿਰ ਨਾਲ ਸੰਬੰਧਿਤ ਸੀ[1] ਅਤੇ ਇਸਨੇ ਆਧੁਨਿਕ ਸਾਹਿਤ ਅਤੇ ਕਲਾਵਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸਨੇ 20 ਸਾਲ ਦਾ ਹੋਣ ਤੋਂ ਪਹਿਲਾਂ ਹੀ ਕਵਿਤਾ ਲਿਖਣਾ ਛੱਡ ਦਿੱਤਾ ਸੀ।[2] ਰਿੰਬੋ ਇੱਕ ਲਿਬਰਟੀਨ ਅਤੇ ਇੱਕ ਬੇਚੈਨ ਰੂਹ ਹੋਣ ਨਾਤੇ ਜਾਣਿਆ ਜਾਂਦਾ ਹੈ। ਆਪਣਾ 37ਵਾਂ ਜਨਮ ਦਿਨ ਮਨਾਉਣ ਦੇ ਬਾਅਦ ਕੈਂਸਰ ਨਾਲ ਆਪਣੀ ਮੌਤ ਤੋਂ ਪਹਿਲਾਂ ਉਸਨੇ ਤਿੰਨ ਮਹਾਦੀਪਾਂ ਦੀ ਵਿਆਪਕ ਯਾਤਰਾ ਕੀਤੀ।

ਰਚਨਾਵਾਂ[ਸੋਧੋ]

ਹਵਾਲੇ[ਸੋਧੋ]

  1. "NNDB". Retrieved 6 January 2014. 
  2. "Poem Hunter". Retrieved 6 January 2014.