ਆਰੋਨ ਪੋਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਰੋਨ ਪੋਲ
Paul at the 2013 San Diego Comic-Con
ਜਨਮ
Aaron Paul Sturtevant

(1979-08-27) ਅਗਸਤ 27, 1979 (ਉਮਰ 44)
Emmett, Idaho, ਅਮਰੀਕਾ
ਪੇਸ਼ਾਅਦਾਕਾਰ, ਨਿਰਮਾਤਾ
ਸਰਗਰਮੀ ਦੇ ਸਾਲ1998–ਹੁਣ ਤੱਕ
ਜੀਵਨ ਸਾਥੀ
Lauren Parsekian
(ਵਿ. 2013)

ਆਰੋਨ ਪੋਲ ਸਟੁਰਟੇਵਾ[1] ਇੱਕ ਅਮਰੀਕੀ ਅਦਾਕਾਰ ਅਤੇ ਨਿਰਮਾਤਾ ਹੈ। ਉਹ ਬਰੇਕਿੰਗ ਬੈਡ ਨਾਂ ਦੇ ਸੀਰੀਅਲ ਵਿੱਚ ਜੇਸੀ ਪਿੰਕਮੈਨ ਵੱਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ। ਇਸ ਅਦਾਕਾਰੀ ਲਈ ਉਸਨੂੰ ਕ੍ਰਿਟਿਕ ਚੋਇਸ ਟੈਲੀਵਿਜ਼ਨ ਅਵਾਰਡ ਫਾਰ ਬੇਸਟ ਸਪੋਰਟਿੰਗ ਐਕਟਰ ਅਤੇ ਐਮੀ ਵੀ ਮਿਲਿਆ ਹੈ।[2]

ਹਵਾਲੇ[ਸੋਧੋ]

  1. "Aaron Paul". TVGuide.com. Archived from the original on December 9, 2014. Retrieved June 17, 2015. {{cite web}}: Unknown parameter |deadurl= ignored (|url-status= suggested) (help)
  2. "Aaron Paul". IMDb. Retrieved October 6, 2015.

ਬਾਹਰੀ ਲਿੰਕ[ਸੋਧੋ]