ਸਮੱਗਰੀ 'ਤੇ ਜਾਓ

ਬਰੇਕਿੰਗ ਬੈਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਰੇਕਿੰਗ ਬੈਡ
A green montage with the name "Breaking Bad" written on it—the "Br" in "Breaking" and the "Ba" in "Bad" are denoted by chemical symbols
ਸ਼ੈਲੀਜੁਰਮ ਸਾਂਗ
ਰੋਮਾਂਚ[1]ਸਮਕਾਲੀ ਪੱਛਮੀ[2][3]
ਡਰਾਉਣਾ ਸੁਖਾਂਤ[4]
ਦੁਆਰਾ ਬਣਾਇਆਵਿੰਸ ਗਿਲੀਗਨ
ਸਟਾਰਿੰਗ
ਓਪਨਿੰਗ ਥੀਮ"ਬਰੇਕਿੰਗ ਬੈਡ ਥੀਮ"
ਕੰਪੋਜ਼ਰਡੇਵ ਪੋਰਟਰ
ਮੂਲ ਦੇਸ਼ਸੰਯੁਕਤ ਰਾਜ
ਮੂਲ ਭਾਸ਼ਾਅੰਗਰੇਜ਼ੀ
ਸੀਜ਼ਨ ਸੰਖਿਆ5
No. of episodes62
ਨਿਰਮਾਤਾ ਟੀਮ
ਕਾਰਜਕਾਰੀ ਨਿਰਮਾਤਾ
ਨਿਰਮਾਤਾ
Production locationsਐਲਬੂਕਰਕੀ, ਨਿਊ ਮੈਕਸੀਕੋ
ਸਿਨੇਮੈਟੋਗ੍ਰਾਫੀ
ਲੰਬਾਈ (ਸਮਾਂ)47–58 ਮਿੰਟ
Production companies
ਰਿਲੀਜ਼
Original networkਏ.ਐੱਮ.ਸੀ.
Picture format16:9 ਐੱਚ.ਡੀ.ਟੀ.ਵੀ.
Original release20 ਜਨਵਰੀ, 2008 –
29 ਸਤੰਬਰ, 2013
Chronology
Relatedਬੈਟਰ ਕਾਲ ਸਾਊਲ
ਮੈਟਾਸਟੈਸਿਸ

ਬਰੇਕਿੰਗ ਬੈਡ ਇੱਕ ਅਮਰੀਕੀ ਜੁਰਮ ਸਾਂਗ ਟੀਵੀ ਲੜੀ ਹੈ ਜਿਸ ਨੂੰ ਵਿੰਸ ਗਿਲੀਗਨ ਨੇ ਸਿਰਜਿਆ ਅਤੇ ਪੇਸ਼ ਕੀਤਾ ਹੈ। ਇਹ ਲੜੀਵਾਰ ਪਹਿਲੀ ਵਾਰ ਏ.ਐੱਮ.ਸੀ. ਚੈਨਲ ਉੱਤੇ ਪੰਜ ਰੁੱਤਾਂ ਵਾਸਤੇ 29 ਜਨਵਰੀ, 2008 ਤੋਂ 29 ਸਤੰਬਰ, 2013 ਤੱਕ ਚੱਲਿਆ। ਮੁੱਖ ਪਾਤਰ ਵਾਲਟਰ ਵਾਈਟ (ਬ੍ਰਾਇਨ ਕਰੈਨਸਟਨ) ਹੈ ਜੋ ਇੱਕ ਹੱਥ-ਪੈਰ ਮਾਰਦਾ ਹਾਈ ਸਕੂਲ ਅਧਿਆਪਕ ਹੈ ਜਿਸ ਨੂੰ ਲੜੀ ਦੇ ਅਰੰਭ ਵਿੱਚ ਫੇਫੜੇ ਦਾ ਕੈਂਸਰ ਹੋਣ ਬਾਰੇ ਪਤਾ ਲੱਗਦਾ ਹੈ। ਇਸ ਮਗਰੋਂ ਉਹ ਜਾਂਦੇ-ਜਾਂਦੇ ਆਪਣੇ ਪਰਵਾਰ ਦਾ ਮਾਲੀ ਭਵਿੱਖ ਸੁਧਾਰਨ ਖ਼ਾਤਰ ਜੁਰਮ ਦੀ ਦੁਨੀਆ ਵੱਲ ਹੋ ਤੁਰਦਾ ਹੈ, ਆਪਣੇ ਸਾਬਕਾ ਵਿਦਿਆਰਥੀ ਜੈਸੀ ਪਿੰਕਮੈਨ (ਐਰਨ ਪਾਲ) ਨਾਲ਼ ਰਲ਼ ਕੇ ਮੈਥਮਫ਼ੈਟਾਮੀਨ ਬਣਾਉਂਦਾ ਅਤੇ ਵੇਚਦਾ ਹੈ। ਇਹਦੀ ਸ਼ੂਟਿੰਗ ਅਲਬੂਕਰਕੀ, ਨਿਊ ਮੈਕਸੀਕੋ ਵਿੱਚ ਹੋਈ ਸੀ।

ਹਵਾਲੇ[ਸੋਧੋ]

  1. Poniewozik, James (June 21, 2010). "Breaking Bad: TV's Best Thriller". Time. Retrieved November 5, 2013.
  2. Nevins, Bill (March 27, 2013). "Contemporary Western: An Interview with Vince Gilligan". Local IQ. Retrieved May 31, 2013.
  3. "Breaking Bad Finale: Lost Interviews With Bryan Cranston & Vince Gilligan". The Daily Beast. September 29, 2013. Retrieved March 6, 2014.
  4. Sources that refer to Breaking Bad being considered a black comedy include:

ਬਾਹਰੀ ਜੋੜ[ਸੋਧੋ]