ਆਰ. ਮਾਧਵਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਰ. ਮਾਧਵਨ
Madhavanprof.JPG
ਮਾਧਵਨ ਮੁੰਬਈ ਵਿੱਚ (2011)
ਜਨਮਰੰਗਾਨਾਥਨ ਬਾਲਾਜੀ ਮਾਧਵਨ
(1970-06-01) 1 ਜੂਨ 1970 (ਉਮਰ 50)
ਜਮਸ਼ੇਦਪੁਰ, ਝਾਰਖੰਡ, ਭਾਰਤ
ਪੇਸ਼ਾਅਦਾਕਾਰ, ਲੇਖਕ, ਫਿਲਮ ਨਿਰਮਾਤਾ ਅਤੇ ਟੀਵੀ ਹੋਸਟ
ਸਰਗਰਮੀ ਦੇ ਸਾਲ1994–ਹੁਣ ਤੱਕ
ਸਾਥੀਸਰਿਤਾ ਬਿਰਜੇ (1999–ਹੁਣ ਤੱਕ)

ਰੰਗਾਨਾਥਨ ਬਾਲਾਜੀ ਮਾਧਵਨ ਇੱਕ ਭਾਰਤੀ ਅਦਾਕਾਰ, ਲੇਖਕ, ਫਿਲਮ ਨਿਰਮਾਤਾ ਅਤੇ ਟੀਵੀ ਹੋਸਟ ਹੈ। ਮਾਧਵਨ ਨੇ ਆਪਣੇ ਫਿਲਮੀ ਜੀਵਨ ਦੀ ਸ਼ੁਰੁਆਤ 1996 ਵਿੱਚ ਸੋਪ ਓਪੇਰਾ ਵਿੱਚ ਜ਼ੀ ਟੀਵੀ ਦੇ ਇੱਕ ਨਾਟਕ ਬਨੇਗੀ ਅਪਨੀ ਬਾਤ ਤੋਂ ਕੀਤੀ[1][2]


ਹਵਾਲੇ[ਸੋਧੋ]

  1. "R Madhavan signs up with Atul Kasbekar's Bling Entertainment". Business of Cinema. 2009. Retrieved 4 February 2011. 
  2. Sharma, Smrity (13 November 2010). "Surya, Vikram need to learn Hindi: Madhavan". The Times of India. Retrieved 4 February 2011.