ਸਮੱਗਰੀ 'ਤੇ ਜਾਓ

ਆਰ ਐਨ ਮਲਹੋਤਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਮ ਨਰਾਇਣ ਮਲਹੋਤਰਾ
1ਭਾਰਤੀ ਰਿਜ਼ਰਵ ਬੈਂਕ ਦਾ 17ਵਾਂ ਗਵਰਨਰ
ਦਫ਼ਤਰ ਵਿੱਚ
4 ਫਰਵਰੀ 1985 (1985-02-04) – 22 ਦਸੰਬਰ 1990 (1990-12-22)
ਤੋਂ ਪਹਿਲਾਂਅਮਿਤਾਵ ਘੋਸ਼ (ਬੈਂਕਰ)
ਤੋਂ ਬਾਅਦਐੱਸ. ਵੈਂਕਟਾਰਮਨ
ਨਿੱਜੀ ਜਾਣਕਾਰੀ
ਜਨਮ1926 (1926)
ਮੌਤ29 ਅਪ੍ਰੈਲ 1997(1997-04-29) (ਉਮਰ 70–71)
ਕੌਮੀਅਤਭਾਰਤੀ
ਜੀਵਨ ਸਾਥੀਅੰਨਾ ਰਾਜਮ ਮਲਹੋਤਰਾ
ਦਸਤਖ਼ਤ

ਰਾਮ ਨਰਾਇਣ ਮਲਹੋਤਰਾ[1] (1926 [2] - 29 ਅਪ੍ਰੈਲ 1997[3][4]) ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦਾ ਸਤਾਰ੍ਹਵਾਂ ਗਵਰਨਰ ਸੀ। ਉਸਨੂੰ ਆਰ.ਐਨ. ਮਲਹੋਤਰਾ ਵਜੋਂ ਵੀ ਜਾਣਿਆ ਜਾਂਦਾ ਹੈ। ਉਸਨੇ ਆਪਣੀਆਂ ਸੇਵਾਵਾਂ 4 ਫਰਵਰੀ 1985 ਤੋਂ 22 ਦਸੰਬਰ 1990 ਤੱਕ ਨਿਭਾਈਆਂ।[5]

ਰਾਮ ਮਲਹੋਤਰਾ ਭਾਰਤੀ ਪ੍ਰਸ਼ਾਸਨਿਕ ਸੇਵਾ ਦਾ ਮੈਂਬਰ ਸੀ। ਉਸਨੇ ਆਰਬੀਆਈ ਦੇ ਗਵਰਨਰ ਵਜੋਂ ਨਿਯੁਕਤੀ ਤੋਂ ਪਹਿਲਾਂ ਵਿੱਤ ਸਕੱਤਰ, ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਭਾਰਤ ਦੇ ਕਾਰਜਕਾਰੀ ਨਿਰਦੇਸ਼ਕ ਵਜੋਂ ਸੇਵਾ ਨਿਭਾਈ ਸੀ। ਉਸ ਦੇ ਕਾਰਜਕਾਲ ਦੌਰਾਨ 500 ਰੁਪਏ ਦਾ ਨੋਟ ਪੇਸ਼ ਕੀਤਾ ਗਿਆ ਸੀ।[6] ਉਸਨੇ 8hq A 50 ਰੁਪਏ ਦੇ ਨੋਟ 1986 'ਤੇ ਦਸਤਖਤ ਕੀਤੇ। 1990 ਵਿੱਚ ਉਸਨੂੰ ਪਦਮ ਭੂਸ਼ਣ ਨਾਲ ਸਨਮਾਨ ਕੀਤਾ ਗਿਆ ਸੀ।[7]

ਉਸਦੀ ਪਤਨੀ ਅੰਨਾ ਰਾਜਮ ਮਲਹੋਤਰਾ ਭਾਰਤੀ ਪ੍ਰਸ਼ਾਸਨਿਕ ਸੇਵਾ ਦੀ ਪਹਿਲੀ ਮਹਿਲਾ ਮੈਂਬਰ ਸੀ।

ਹਵਾਲੇ

[ਸੋਧੋ]
  1. "Padma Awards Directory (1954–2014)" (PDF). Ministry of Home Affairs (India). 21 May 2014. pp. 94–117. Archived from the original (PDF) on 15 November 2016. Retrieved 22 March 2016.
  2. Service, International Publications (1983-01-01). International Who's Who, 1983-84 (in ਅੰਗਰੇਜ਼ੀ). Europa Publications Limited. ISBN 9780905118864.
  3. R N Malhotra Press Institute of India, 1997
  4. "Archived copy". Archived from the original on 31 December 2003. Retrieved 26 May 2014.{{cite web}}: CS1 maint: archived copy as title (link)
  5. "List of Governors". Reserve Bank of India. Archived from the original on 2008-09-16. Retrieved 2006-12-08.
  6. Jain, Manik (2004). 2004 Phila India Paper Money Guide Book. Kolkata: Philatelia. p. 69.
  7. "Padma Awards Directory (1954–2014)" (PDF). Ministry of Home Affairs (India). 21 May 2014. pp. 94–117. Archived from the original (PDF) on 15 November 2016. Retrieved 22 March 2016."Padma Awards Directory (1954–2014)" (PDF). Ministry of Home Affairs (India). 21 May 2014. pp. 94–117. Archived from the original (PDF) on 15 November 2016. Retrieved 22 March 2016.