ਆਲੂ ਖਾਣੇ
ਦਿੱਖ
ਕਲਾਕਾਰ | ਵਿਨਸੈਂਟ ਵਾਨ ਗਾਗ |
---|---|
ਸਾਲ | 1885 |
ਕਿਸਮ | ਤੇਲ ਚਿੱਤਰ |
ਪਸਾਰ | 82 cm × 114 cm (32.3 in × 44.9 in) |
ਜਗ੍ਹਾ | ਵਾਨ ਗਾਗ ਮਿਊਜੀਅਮ, ਐਮਸਟਰਡਮ |
ਆਲੂ ਖਾਣੇ (ਡੱਚ: [De Aardappeleters] Error: {{Lang}}: text has italic markup (help))ਡਚ ਉੱਤਰ-ਪ੍ਰਭਾਵਵਾਦੀ ਕਲਾਕਾਰ ਵਿਨਸੈਂਟ ਵਾਨ ਗਾਗ ਦੀ ਇੱਕ ਪੇਂਟਿੰਗ ਹੈ। ਇਹ ਜੂਨ 1885 ਵਿੱਚ ਨਿਊਨੇਨ, ਨੀਦਰਲੈਂਡ ਵਿੱਚ ਰਹਿੰਦਿਆਂ ਬਣਾਈ ਗਈ ਸੀ।[2] ਇਹ ਐਮਸਟਰਡਮ ਦੇ ਵਾਨ ਗਾਗ ਮਿਊਜ਼ੀਅਮ ਵਿੱਚ ਰੱਖੀ ਹੋਈ ਹੈ।