ਆਸ਼ਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਸ਼ਤੀ
Aashti title screen
ਸ਼ੈਲੀਡਰਾਮਾ
ਪਰਿਵਾਰਕ ਡਰਾਮਾ
ਲੇਖਕਸੀਮਾ ਗਜ਼ਲ
ਨਿਰਦੇਸ਼ਕਅਦਨਾਨ ਵਈ ਕੁਰੈਸ਼ੀ
ਸਟਾਰਿੰਗResham
Faisal Qureshi
Humayun Saeed
Madiha Iftikhar
Sajid Hasan.
ਮੂਲ ਦੇਸ਼ਪਾਕਿਸਤਾਨ
ਮੂਲ ਭਾਸ਼ਾਉਰਦੂ
No. of episodes27
ਨਿਰਮਾਤਾ ਟੀਮ
ਨਿਰਮਾਤਾਮਹਿਰੋਜ਼ ਕਰੀਮ
Production locationsਕਰਾਚੀ, ਪਾਕਿਸਤਾਨ
ਲੰਬਾਈ (ਸਮਾਂ)45 ਮਿੰਟ
ਰਿਲੀਜ਼
Original networkਹਮ ਟੀਵੀ
Original release22 ਮਾਰਚ 2009 (2009-03-22) –
27 ਸਤੰਬਰ 2009 (2009-09-27)

ਆਸ਼ਤੀ (ਉਰਦੂ: آشتى‎) ਇੱਕ ਪਾਕਿਸਤਾਨੀ ਟੈਲੀਵਿਜਨ ਡਰਾਮਾ ਹੈ ਜੋ ਹਮ ਟੀਵੀ ਉੱਪਰ ਪ੍ਰਸਾਰਿਤ ਹੋਇਆ। ਇਸਦੇ ਨਿਰਮਾਤਾ ਮਹਿਰੋਜ਼ ਕਰੀਮ ਹਨ  ਅਤੇ ਇਹ ਮਹਿਰੋਜ਼ ਕਰੀਮ ਫਿਲਮਸ ਦੇ ਅਧੀਨ ਬਣੀ ਹੈ। ਇਸਦੇ ਲੇਖਕ ਸੀਮਾ ਗ਼ਜ਼ਲ ਅਤੇ ਨਿਰਦੇਸ਼ਕ ਅਦਨਾਨ ਵਈ ਕੁਰੈਸ਼ੀ ਹਨ।[1][2]

ਕਾਸਟ[ਸੋਧੋ]

 • ਰੇਸ਼ਮ
 • ਫੈਸਲ ਕੁਰੈਸ਼ੀ
 • ਹੁਮਾਯੂੰ ਸਈਦ
 • ਸਾਜਿਦ ਹਸਨ
 • ਐਂਜਲੀਨ ਮਲਿਕ
 • ਮਦੀਹਾ ਇਫਤਿਖਾਰ
 • ਫਹਾਦ ਮੁਸਤਫ਼ਾ
 • ਸੋਹੇਲ ਅਸਗਰ
 • ਵਕਾਰ ਕਿਆਨੀ

ਹਵਾਲੇ[ਸੋਧੋ]

 1. "Adnan Wai Qureshi". Article. Urdu Wire. Archived from the original on 1 ਅਗਸਤ 2015. Retrieved 25 June 2015. {{cite web}}: Unknown parameter |dead-url= ignored (help)
 2. "ADNAN WAI QURESHI". VIDPK. Archived from the original on 27 ਜੂਨ 2015. Retrieved 25 June 2015. {{cite web}}: Unknown parameter |dead-url= ignored (help)