ਆਸ਼ੂਤੋਸ਼ ਰਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਸ਼ੁਤੋਸ਼ ਰਾਣਾ
ਜਨਮ
Ashutosh Ramnarayan Neekhra ਆਸ਼ੁਤੋਸ਼ ਰਾਮਨਰਾਇਣ ਨੀਖਰਾ

(1967-11-10) 10 ਨਵੰਬਰ 1967 (ਉਮਰ 56)
ਅਲਮਾ ਮਾਤਰਡਾ ਹਰੀ ਸਿੰਘ ਗੌਰ ਯੂਨੀਵਰਸਿਟੀ
ਨੈਸ਼ਨਲ ਸਕੂਲ ਆਫ਼ ਡਰਾਮਾ
ਪੇਸ਼ਾਫਰਮਾ:ਵਿਅੰਗਕਾਰ
ਜੀਵਨ ਸਾਥੀ
ਬੱਚੇ2

ਆਸ਼ੂਤੋਸ਼ ਰਾਮਨਾਰਾਇਣ ਨੀਖਰਾ (ਜਨਮ 10 ਨਵੰਬਰ 1967), ਜਿਸਨੂੰ ਪੇਸ਼ੇਵਰ ਤੌਰ ਤੇ ਆਸ਼ੂਤੋਸ਼ ਰਾਣਾ ਵਜੋਂ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਦਾਕਾਰ, ਨਿਰਮਾਤਾ, ਲੇਖਕ ਅਤੇ ਟੈਲੀਵਿਜ਼ਨ ਸ਼ਖਸੀਅਤ ਹੈ। ਉਸਨੇ ਮਰਾਠੀ, ਤੇਲਗੂ, ਕੰਨੜ, ਤਾਮਿਲ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਭਾਰਤੀ ਟੈਲੀਵਿਜ਼ਨ ਪ੍ਰੋਗਰਾਮਾ ਵਿੱਚ ਵੀ ਕੰਮ ਕੀਤਾ ਹੈ। ਉਸਨੇ ਦੁਸ਼ਮਨ ਅਤੇ ਸੰਘਰਸ਼ ਫਿਲਮਾਂ ਲਈ ਦੋ ਫਿਲਮਫੇਅਰ ਅਵਾਰਡ ਵੀ ਜਿੱਤੇ ਹਨ। ਉਸਨੇ ਇਹ ਪੁਰਸਕਾਰ ਇੱਕ ਨਕਾਰਾਤਮਕ ਭੂਮਿਕਾ ਸ਼੍ਰੇਣੀ ਫਿਲਮਫੇਅਰ ਅਵਾਰਡਾਂ ਵਿੱਚ ਜਿੱਤੇ। ਇਨ੍ਹਾਂ ਨੂੰ ਨਕਾਰਾਤਮਕ ਭੂਮਿਕਾਵਾਂ ਦੇ ਚਿੱਤਰਣ ਲਈ ਜਾਣਿਆ ਜਾਂਦਾ ਹੈ।[1][2]

ਇੱਕ ਅਭਿਨੇਤਾ ਹੋਣ ਦੇ ਨਾਲ-ਨਾਲ, ਉਹ ਇੱਕ ਲੇਖਕ ਵੀ ਹੈ। ਉਨ੍ਹਾਂ ਦੀਆਂ ਲਿਖੀਆਂ ਕੁਝ ਕਿਤਾਬਾਂ 'ਮੌਨ ਮੁਸਕਾਨ ਕੀ ਮਾਰ' ਅਤੇ 'ਰਾਮਰਾਜਯ' ਹਨ।[3]

ਹਵਾਲੇ[ਸੋਧੋ]

  1. Yogesh Mishra (29 ਜਨਵਰੀ 2019). "I prefer only good and challenging roles: Ashutosh Rana | Bollywood Town| Latest News". bollywoodtown.in. Bollywood Town. Archived from the original on 22 ਜੂਨ 2021. Retrieved 14 ਦਸੰਬਰ 2020.
  2. Mukherjee, Supriyo (10 ਨਵੰਬਰ 2016). "Bollywood Has Never Seen A Villain As Terrifying As The Talented Ashutosh Rana". www.scoopwhoop.com.
  3. "Ram Rajya: Ashutosh Rana opens up on his upcoming books at Sahitya AajTak 2019". India Today. 2 ਨਵੰਬਰ 2019.