ਆਸਿਫ਼ ਬਸਰਾ
ਦਿੱਖ
ਆਸਿਫ਼ ਬਸਰਾ | |
---|---|
ਜਨਮ | ਅਮਰਾਵਤੀ,
ਮਹਾਂਰਾਸ਼ਟਰ, ਭਾਰਤ | 27 ਜੁਲਾਈ 1967
ਮੌਤ | 12 ਨਵੰਬਰ 2020 | (ਉਮਰ 53)
ਮੌਤ ਦਾ ਕਾਰਨ | ਆਤਮ-ਹੱਤਿਆ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1998–2020 |
ਆਸਿਫ਼ ਬਸਰਾ (27 ਜੁਲਾਈ 1967 - 12 ਨਵੰਬਰ 2020) ਇੱਕ ਭਾਰਤੀ ਫ਼ਿਲਮ, ਟੈਲੀਵਿਜ਼ਨ, ਅਤੇ ਥੀਏਟਰ ਅਦਾਕਾਰ ਸੀ।[1]
ਕਰੀਅਰ
[ਸੋਧੋ]ਉਸਨੇ ਅਨੁਰਾਗ ਕਸ਼ਯਪ ਦੀ ਫ਼ਿਲਮ ਬਲੈਕ ਫ੍ਰਾਈਡੇ ਅਤੇ ਰਾਹੁਲ ਢੋਲਕੀਆ ਦੀ ਪਰਜਾਨੀਆ ਫ਼ਿਲਮ ਵਿੱਚ ਪ੍ਰਦਰਸ਼ਨ ਕੀਤਾ, ਜਿਸਦੀ ਕਾਫੀ ਸ਼ਲਾਂਘਾ ਕੀਤੀ ਗਈ। ਉਹ ਮਾਈਕਲ ਓ. ਸਜੇਬਲੈਂਡ ਦੀ ਵਨ ਨਾਈਟ ਵਿਧ ਦ ਕਿੰਗ ਦੇ ਨਾਲ ਉਮਰ ਸ਼ਰੀਫ ਅਤੇ ਪੀਟਰ ਓ'ਟੂਲ ਵਰਗੇ ਦਿੱਗਜ਼ ਅਭਿਨੇਤਾਵਾਂ ਦੇ ਨਾਲ ਸਾਹਮਣੇ ਆਇਆ।[2] ਉਸਨੇ ਹਿੰਦੀ ਫ਼ਿਲਮ ਲਮਹਾ ਵਿੱਚ ਇੱਕ ਦਰਜ਼ੀ ਦੀ ਭੂਮਿਕਾ ਨਿਭਾਈ; ਉਹ ਸ਼ੋਇਬ (ਇਮਰਾਨ ਹਾਸ਼ਮੀ ) ਦੇ ਪਿਤਾ ਵਜੋਂ ਬਾਲੀਵੁੱਡ ਦੀ 2010 ਵਿੱਚ ਚੋਟੀ ਦੀ ਕਮਾਈ ਵਾਲੀ 2010 ਵਿੱਚ ਆਈ ਫਿਲਮ ‘ਵਨਸ ਅਪੌਨ ਏ ਟਾਈਮ ਇਨ ਮੁੰਬਈ’ ਵਿੱਚ ਵੀ ਆਇਆ ਸੀ। [3]
2020 ਵਿੱਚ, ਉਸ ਨੇ ਆਪਣੀ ਮੌਤ ਤੋਂ ਪਹਿਲਾਂ ਦੋ ਵੈੱਬ ਸੀਰੀਜ਼ ਪਾਤਾਲ ਲੋਕ ਅਤੇ ਹੋਸਟੇਜਸ ਵਿੱਚ ਕੰਮ ਕੀਤਾ।
ਮੌਤ
[ਸੋਧੋ]ਉਹ 12 ਨਵੰਬਰ 2020 ਨੂੰ ਮੈਕਲੋਡ ਗੰਜ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਦੇ ਇੱਕ ਨਿੱਜੀ ਕੰਪਲੈਕਸ ਵਿੱਚ ਲਟਕਿਆ ਪਾਇਆ ਗਿਆ ਸੀ।[4] [5] [6]
ਹਵਾਲੇ
[ਸੋਧੋ]- ↑ Seitz, Matt Zoller (2007-09-28). "Outsourced - Movies - Review". The New York Times (in ਅੰਗਰੇਜ਼ੀ (ਅਮਰੀਕੀ)). ISSN 0362-4331. Retrieved 2018-01-25.
- ↑ Profile Archived 2 May 2008 at the Wayback Machine.
- ↑ "In a first, Bollywood actor Asif Basra to star in Pahari movie". www.hindustantimes.com/ (in ਅੰਗਰੇਜ਼ੀ). 2015-07-02. Retrieved 2018-01-25.
- ↑ "Actor Asif Basra was found dead in Himachal Pradesh, suicide suspected". Hindustan Times (in ਅੰਗਰੇਜ਼ੀ). 12 November 2020. Retrieved 12 November 2020.
- ↑ Bureau, ABP News (12 November 2020). "'Paatal Lok' Actor Asif Basra Found Hanging In Dharamshala". news.abplive.com (in ਅੰਗਰੇਜ਼ੀ). Retrieved 12 November 2020.
- ↑ "Bollywood actor Asif Basra dies by suicide at a private complex in Dharamshala, he was 53 - Times of India ►". The Times of India (in ਅੰਗਰੇਜ਼ੀ). Retrieved 2020-11-12.