ਸਮੱਗਰੀ 'ਤੇ ਜਾਓ

ਇਆਗੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਆਗੋ
ਇਆਗੋ ਦੀ ਭੂਮਿਕਾ ਵਿੱਚ ਐਡਵਿਨ ਬੂਥ, ਤਕਰੀਬਨ 1870
ਕਰਤਾਵਿਲੀਅਮ ਸ਼ੈਕਸਪੀਅਰ
ਨਾਟਕਉਥੈਲੋ
ਤਾਰੀਖਤਕਰੀਬਨ 1601–1604
ਸਰੋਤਸਿੰਥੀਓ ਕ੍ਰਿਤ "Un Capitano Moro" (1565)
ਭੂਮਿਕਾਖਲਨਾਇਕ
ਉਥੈਲੋ ਦਾ ਮਤਾਹਿਤ ਫ਼ੌਜੀ ਅਫਸਰ
ਅਮੀਲਿਆ ਦਾ ਪਤੀ
ਪੇਸ਼ਕਾਰਰਾਬਰਟ ਆਰਮਿਨ
ਐਡਵਿਨ ਬੂਥ
ਲਾਰੰਸ ਓਲੀਵੀਰ
ਕੈਨੇਥ ਬਰਨਾਘ
ਫਰੈਂਕ ਫਿਨਲੇ
Philip Seymour Hoffman
ਹੈਨਰੀ ਇਰਵਿੰਗ
ਜੋਸ ਫੈਰਰ
ਮਾਈਕਲ ਮੈਕਲਿਆਮੋਇਰ
ਇਆਨ ਮੈਕਡਾਇਰਮਿਡ
ਇਵਾਨ ਮੈਕਗਰੀਗੋਰ
ਇਆਨ ਮੈਕਕੈਲਨ
ਨਿਕੋਲਸ ਪੈੱਨਲ
ਕ੍ਰਿਸਟੋਫਰ ਵਾਕਨ
ਬੋਬ ਹੋਸਕਿਨਜ
ਰੋਰੀ ਕਿੰਨੀਅਰ

ਇਆਗੋ ਵਿਲੀਅਮ ਸ਼ੈਕਸਪੀਅਰ ਦੇ ਨਾਟਕ ਉਥੈਲੋ (ਤਕਰੀਬਨ 1601–1604) ਦਾ ਖਲਨਾਇਕ ਹੈ। ਉਹ ਐਮੀਲੀਆ ਦਾ ਪਤੀ ਹੈ। ਜਿਸ ਨੇ ਸਾਜ਼ਿਸ਼ ਰਚਕੇ ਮੁੱਖ ਪਾਤਰ ਉਥੈਲੋ ਦੇ ਮਨ ਵਿੱਚ ਉਸ ਦੀ ਖੂਬਸੂਰਤ ਪਤਨੀ ਡੈਸਡੀਮੋਨਾ ਦੇ ਚਰਿੱਤਰ ਸਬੰਧੀ ਸ਼ੱਕ ਪੈਦਾ ਕਰ ਦਿੱਤੀ। ਉਥੈਲੋ ਆਪਣੀ ਪਤਨੀ ਦੀ ਹੱਤਿਆ ਕਰ ਦਿੰਦਾ ਹੈ। ਅਸਲੀਅਤ ਦਾ ਪਤਾ ਲੱਗਣ ਤੇ ਉਥੈਲੋ ਆਪਣੀ ਛਾਤੀ ਵਿੱਚ ਵੀ ਖੰਜਰ ਖੋਭ ਲੈਂਦਾ ਹੈ।

ਹਵਾਲੇ

[ਸੋਧੋ]