ਇਜ਼ਰਾਇਲ ਦਾ ਪ੍ਰਧਾਨ ਮੰਤਰੀ
ਦਿੱਖ
(ਇਜ਼ਰਾਇਲ ਦੇ ਪ੍ਰਧਾਨ ਮੰਤਰੀ ਤੋਂ ਮੋੜਿਆ ਗਿਆ)
ਇਜ਼ਰਾਇਲ ਦਾ/ਦੀ ਪ੍ਰਧਾਨ ਮੰਤਰੀ | |
---|---|
רֹאשׁ הַמֶּמְשָׁלָה | |
ਪ੍ਰਧਾਨ ਮੰਤਰੀ ਦਾ ਦਫ਼ਤਰ | |
ਰਿਹਾਇਸ਼ | ਯੇਰੂਸ਼ਲਮ |
ਨਾਮਜ਼ਦ ਕਰਤਾ | ਨੇਸੇਟ |
ਨਿਯੁਕਤੀ ਕਰਤਾ | ਰਾਸ਼ਟਰਪਤੀ |
ਅਹੁਦੇ ਦੀ ਮਿਆਦ | ਚਾਰ ਸਾਲ, ਅਣਮਿੱਥੇ ਸਮੇਂ ਲਈ ਨਵਿਆਉਣਯੋਗ |
ਪਹਿਲਾ ਧਾਰਕ | ਡੇਵਿਡ ਬੇਨ-ਗੁਰਿਅਨ |
ਨਿਰਮਾਣ | 14 ਮਈ 1948 |
ਉਪ | ਅਲਟਰਨੇਟ ਪ੍ਰਧਾਨ ਮੰਤਰੀ |
ਤਨਖਾਹ | US$1,70,000 ਸਾਲਾਨਾ[1] |
ਵੈੱਬਸਾਈਟ | pmo.gov.il |
ਇਜ਼ਰਾਈਲ ਦਾ ਪ੍ਰਧਾਨ ਮੰਤਰੀ (ਅੰਗ੍ਰੇਜੀ: Prime Minister of Israel) ਇਜ਼ਰਾਈਲ ਦੀ ਸਰਕਾਰ ਦਾ ਮੁਖੀ ਅਤੇ ਇਜ਼ਰਾਈਲੀ ਰਾਜਨੀਤੀ ਵਿੱਚ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹੁੰਦਾ ਹੈ। ਭਾਰਤ ਵਾਂਗੂ ਇਜ਼ਰਾਇਲ ਵੀ ਸੰਸਦੀ ਪ੍ਰਣਾਲੀ ਦਾ ਪਾਲਣ ਕਰਦਾ ਹੈ ਬੱਸ ਫਰਕ ਇਨ੍ਹਾ ਹੈ ਕਿ ਇਜ਼ਰਾਇਲ ਭਾਰਤ ਵਾਂਗੂ ਸੰਘੀ ਗਣਰਾਜ ਨਹੀ ਹੈ। ਭਾਵੇਂ ਇਜ਼ਰਾਈਲ ਦੇ ਰਾਸ਼ਟਰਪਤੀ ਰਾਜ ਦਾ ਮੁਖੀ ਹੁੰਦੇ ਹਨ, ਉਸ ਦੀਆਂ ਸ਼ਕਤੀਆਂ ਜ਼ਿਆਦਾਤਰ ਰਸਮੀ ਹੁੰਦੀਆਂ ਹਨ ਅਤੇ ਪ੍ਰਧਾਨ ਮੰਤਰੀ ਕੋਲ ਜ਼ਿਆਦਾਤਰ ਅਸਲ ਸ਼ਕਤੀਆਂ ਹੁੰਦੀਆਂ ਹਨ। ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਰਾਜਧਾਨੀ ਯਰੂਸ਼ਲਮ ਵਿਖੇ ਹੈ।
ਹਵਾਲੇ
[ਸੋਧੋ]- ↑ "IG.com Pay Check". IG.
ਹੋਰ ਪੜ੍ਹੋ
[ਸੋਧੋ]- Avner, Yehuda (2010). The Prime Ministers: An Intimate Narrative of Israeli Leadership. Israel: Toby Press. ISBN 978-1-59264-278-6. OCLC 758724969.
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਾਲ ਸਬੰਧਤ ਮੀਡੀਆ ਹੈ।
- ਅਧਿਕਾਰਿਤ ਵੈੱਬਸਾਈਟ
- All Prime Ministers of Israel Knesset website
- The PM's Who Shaped Israel Archived 2011-08-13 at the Wayback Machine. – slideshow by The First Post
- Family Trees of all Prime Minister of Israel