ਸਮੱਗਰੀ 'ਤੇ ਜਾਓ

ਬੈਂਜਾਮਿਨ ਨੇਤਨਯਾਹੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੈਂਜਾਮਿਨ ਨੇਤਨਯਾਹੂ
בִּנְיָמִין נְתַנְיָהוּ
ਅਧਿਕਾਰਤ ਚਿੱਤਰ, 2023
9ਵਾਂ ਇਜ਼ਰਾਇਲ ਦਾ ਪ੍ਰਧਾਨ ਮੰਤਰੀ
ਦਫ਼ਤਰ ਸੰਭਾਲਿਆ
29 ਦਸੰਬਰ 2022 (2022-12-29)
ਰਾਸ਼ਟਰਪਤੀਆਈਜ਼ਕ ਹਰਜ਼ੋਗ
ਤੋਂ ਪਹਿਲਾਂਯਾਇਰ ਲੇਪਿਡ
ਦਫ਼ਤਰ ਵਿੱਚ
31 ਮਾਰਚ 2009 (2009-03-31) – 13 ਜੂਨ 2021 (2021-06-13)
ਰਾਸ਼ਟਰਪਤੀਸ਼ਿਮੋਨ ਪੇਰੇਸ
ਰਿਵੇਨ ਰਿਵਲਿਨ
ਦਫ਼ਤਰ ਵਿੱਚ
18 ਜੂਨ 1996 (1996-06-18) – 6 ਜੁਲਾਈ 1999 (1999-07-06)
ਰਾਸ਼ਟਰਪਤੀਏਜ਼ਰ ਵੇਇਜ਼ਮੈਨ
ਤੋਂ ਪਹਿਲਾਂਸ਼ਿਮੋਨ ਪੇਰੇਸ
ਤੋਂ ਬਾਅਦਏਹੂਦ ਬਾਰਾਕ
ਨਿੱਜੀ ਜਾਣਕਾਰੀ
ਜਨਮ (1949-10-21) 21 ਅਕਤੂਬਰ 1949 (ਉਮਰ 74)
ਤਲ ਅਵੀਵ, ਇਜ਼ਰਾਇਲ
ਸਿਆਸੀ ਪਾਰਟੀਲਿਕੁਡ
ਜੀਵਨ ਸਾਥੀ
ਮਿਰੀਅਮ ਵੇਇਜ਼ਮੈਨ
(ਵਿ. 1972; ਤ. 1978)
ਫਲੋਰ ਕੈਟਸ
(ਵਿ. 1981; ਤ. 1988)
ਸਾਰਾ ਬੇਨ-ਆਰਟਜ਼ੀ
(ਵਿ. 1991)
ਬੱਚੇ3
ਅਲਮਾ ਮਾਤਰਮੈਸਾਚੁਸਟਸ ਇੰਸਟੀਚਿਊਟ ਆਫ਼ ਟੈਕਨਾਲੋਜੀ
ਹਾਰਵਰਡ ਯੂਨੀਵਰਸਿਟੀ
ਦਸਤਖ਼ਤ
ਫੌਜੀ ਸੇਵਾ
ਬ੍ਰਾਂਚ/ਸੇਵਾਇਜ਼ਰਾਈਲ ਰੱਖਿਆ ਬਲ
ਰੈਂਕਕੈਪਟਨ
ਯੂਨਿਟਸੈਰੇਤ ਮੱਤਕਲ
ਲੜਾਈਆਂ/ਜੰਗਾਂਐਜਿਟੈਸ਼ਜ ਦੀ ਲੜਾਈ
ਯੋਮ ਕਿਪੁਰ ਯੁੱਧ

ਬੈਂਜਾਮਿਨ ਨੇਤਨਯਾਹੂ (ਜਨਮ: ਅਕਤੂਬਰ 21, 1949) ਇੱਕ ਇਜ਼ਰਾਇਲੀ ਸਿਆਸਤਦਾਨ ਹਨ ਜੋ ਕਿ ਇਜ਼ਰਾਈਲ ਦੇ ਮੋਜੂਦਾ ਪ੍ਰਧਾਨ ਮੰਤਰੀ ਵਜੋ ਸੇਵਾ ਨਿਭਾਅ ਰਹੇ।[1] ਉਹ ਲਿਕੁਡ ਪਾਰਟੀ ਦੇ ਆਗੂ ਹਨ। ਉਹਨਾਂ ਦਾ ਜਨਮ ਤਲ ਅਵੀਵ ਵਿਖੇ ਇੱਕ ਧਰਮ ਨਿਰਪੱਖ ਯਹੂਦੀ ਮਾਤਾ-ਪਿਤਾ ਦੇ ਘਰ ਵਿੱਚ ਹੋਇਆ ਸੀ, ਉਹ ਇਜ਼ਰਾਇਲ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿੰਨ੍ਹਾ ਦਾ ਜਨਮ ਇਜ਼ਰਾਇਲ ਦੇਸ਼ ਦੀ ਸਥਾਪਨਾ ਤੋ ਬਾਅਦ ਹੋਇਆ।

ਉਹ 1996 ਤੋਂ 1999 ਅਤੇ ਫਿਰ 2009 ਤੋਂ ਜੂਨ 2021 ਤੱਕ ਪ੍ਰਧਾਨ ਮੰਤਰੀ ਰਹੇ 2022 ਵਿੱਚ ਇੱਕ ਵਾਰ ਫਿਰ ਤੋ ਉਹ ਪ੍ਰਧਾਨ ਮੰਤਰੀ ਚੁਣੇ ਗਏ।

ਨੇਤਨਯਾਹੂ 1967 ਵਿੱਚ ਇਜ਼ਰਾਈਲ ਰੱਖਿਅਕ ਬਲ ਵਿੱਚ ਸ਼ਾਮਲ ਹੋਏ ਸਨ।

ਹਵਾਲੇ

[ਸੋਧੋ]
  1. "Benjamin Netanyahu | Biography, Education, Party, Nickname, & Facts | Britannica". www.britannica.com (in ਅੰਗਰੇਜ਼ੀ). 2023-09-22. Retrieved 2023-09-23.