ਜੇਰੂਸਲਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜੇਰੂਸਲਮ
יְרוּשָׁלַיִם (ਯੇਰੂਸ਼ਲਾਈਮ)
القُدس (ਅਲ-ਕੁਦਸ)
ਸਿਖਰ ਖੱਬਿਓਂ: ਗਿਵਾਤ ਹਾ'ਅਰਬਾ ਤੋਂ ਵਿਖਾਈ ਦਿੰਦਾ ਜੇਰੂਸਲਮ ਦਿੱਸਹੱਦਾ, ਮਮੀਲਾ, ਪੁਰਾਣਾ ਸ਼ਹਿਰਾ ਅਤੇ ਪੱਥਰ ਦਾ ਗੁੰਬਦ, ਪੁਰਾਣੇ ਸ਼ਹਿਰ ਵਿੱਚ ਇੱਕ ਸੂਕ, ਨੈੱਸਟ, ਪੱਛਮੀ ਕੰਧ, ਡੇਵਿਡ ਦਾ ਬੁਰਜ ਅਤੇ ਪੁਰਾਣੇ ਸ਼ਹਿਰ ਦੀਆਂ ਕੰਧਾਂ

ਝੰਡਾ

Coat of arms
ਉਪਨਾਮ: ਇਰ ਹਾ-ਕੋਦਸ਼ (ਪਵਿੱਤਰ ਸ਼ਹਿਰ), ਬੈਤ ਅਲ-ਮਕਦੀਸ (ਪਵਿੱਤਰਤਾ ਦਾ ਘਰ)
ਗੁਣਕ: 31°47′N 35°13′E / 31.783°N 35.217°E / 31.783; 35.217
ਖੇਤਰ ਈਲ-ਦ-ਇਜ਼ਰਾਈਲ
ਜ਼ਿਲ੍ਹਾ ਜੇਰੂਸਲਮ
ਅਬਾਦੀ (2012)
 - ਸ਼ਹਿਰ 8,01,000
 - ਮੁੱਖ-ਨਗਰ 10,29,300
ਵਾਸੀ ਸੂਚਕ ਜੇਰੂਸਲਮੀ
ਸਮਾਂ ਜੋਨ ਇਜ਼ਰਾਈਲ ਮਿਆਰੀ ਸਮਾਂ (UTC+2)
 - ਗਰਮ-ਰੁੱਤ (ਡੀ0ਐੱਸ0ਟੀ) ਇਜ਼ਰਾਈਲ ਗਰਮ-ਰੁੱਤੀ ਸਮਾਂ (UTC+3)
ਵੈੱਬਸਾਈਟ jerusalem.muni.il[iv]

ਜੇਰੂਸਲਮ (ਹਿਬਰੂ: יְרוּשָׁלַיִם Yerushaláyim ਇਸ ਅਵਾਜ਼ ਬਾਰੇ  ; ਅਰਬੀ: القُدس al-Quds ਇਸ ਅਵਾਜ਼ ਬਾਰੇ   ਅਤੇ/ਜਾਂ أورشليم Ûrshalîm)[i] ਇਜ਼ਰਾਈਲ ਦੀ ਰਾਜਧਾਨੀ ਹੈ ਪਰ ਜਿਸਦਾ ਅੰਤਰਰਾਸ਼ਟਰੀ ਪੱਧਰ ਉੱਤੇ ਇਹ ਦਰਜਾ ਤਕਰਾਰੀ ਹੈ[ii] ਅਤੇ ਇਹ ਦੁਨੀਆਂ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ।[1] ਇਹ ਭੂ-ਮੱਧ ਸਾਗਰ ਅਤੇ ਮੁਰਦਾ ਸਾਗਰ ਦੇ ਉੱਤਰੀ ਕਿਨਾਰੇ ਵਿਚਕਾਰ ਜੂਡੀਆਈ ਪਹਾੜਾਂ ਉੱਤੇ ਸਥਿੱਤ ਹੈ। ਇਹ ਇਜ਼ਰਾਈਲ ਦਾ, ਅਬਾਦੀ ਅਤੇ ਖੇਤਰਫਲ ਦੋਹਾਂ ਪੱਖੋਂ, ਸਭ ਤੋਂ ਵੱਡਾ ਸ਼ਹਿਰ ਹੈ ਜੇਕਰ ਪੂਰਬੀ ਜੇਰੂਸਲਮ ਨੂੰ ਵੀ ਮਿਲਾ ਲਿਆ ਜਾਵੇ[2][3] ਜਿਸਦੀ ਅਬਾਦੀ 801,000 ਹੈ[4] ਅਤੇ ਖੇਤਰਫਲ 125.1 ਵਰਗ ਕਿ.ਮੀ. ਹੈ।[5][6][iii] ਇਹ ਸ਼ਹਿਰ ਤਿੰਨ ਇਬਰਾਨੀ ਮੱਤਾਂ ਦਾ ਪਵਿੱਤਰ ਸ਼ਹਿਰ ਹੈ— ਯਹੂਦੀ ਮੱਤ, ਇਸਾਈ ਮੱਤ ਅਤੇ ਇਸਲਾਮ

ਹਵਾਲੇ[ਸੋਧੋ]

  1. "Timeline for the History of Jerusalem". Jewish Virtual Library. American-Israeli Cooperative Enterprise. Retrieved 16 April 2007. 
  2. Largest city:
    • "... modern Jerusalem, Israel's largest city ..." (Erlanger, Steven. Jerusalem, Now, The New York Times, 16 April 2006.)
    • "Jerusalem is Israel's largest city." ("Israel (country)[ਮੁਰਦਾ ਕੜੀ]", Microsoft Encarta, 2006, p. 3. Retrieved 18 October 2006. Archived 31 October 2009.)
    • "Since 1975 unified Jerusalem has been the largest city in Israel." ("Jerusalem"[ਮੁਰਦਾ ਕੜੀ], Encyclopædia Britannica Online, 2006. Retrieved 18 October 2006. Archived 21 June 2008)
    • "Jerusalem is the largest city in the State of Israel. It has the largest population, the most Jews and the most non-Jews of all Israeli cities." (Klein, Menachem. Jerusalem: The Future of a Contested City, New York University Press, 1 March 2001, p. 18. ISBN 0-8147-4754-X)
    • "In 1967, Tel Aviv was the largest city in Israel. By 1987, more Jews lived in Jerusalem than the total population of Tel Aviv. Jerusalem had become Israel's premier city." (Friedland, Roger and Hecht, Richard. To Rule Jerusalem, University of California Press, 19 September 2000, p. 192. ISBN 0-520-22092-7).
  3. "Press Release: Jerusalem Day" (PDF). Central Bureau of Statistics. 24 May 2006. Retrieved 10 March 2007. 
  4. "Jewish Birthrate Exceeds Arab in Jerusalem". Jewishpress.com. Retrieved 2012-12-07. 
  5. "TABLE 3. – POPULATION(1) OF LOCALITIES NUMBERING ABOVE 2,000 RESIDENTS AND OTHER RURAL POPULATION ON 31/12/2008" (PDF). Israel Central Bureau of Statistics. Retrieved 26 October 2009. 
  6. "Local Authorities in Israel 2007, Publication #1295 – Municipality Profiles – Jerusalem" (PDF) (in Hebrew). Israel Central Bureau of Statistics. Retrieved 31 December 2007.