ਇਤਾਲਵੀ ਬੋਲੀ ਸ਼ਬਦ ਜੋੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਇਤਾਲਵੀ ਬੋਲੀ ਸ਼ਬਦ-ਜੋੜ ਤੋਂ ਰੀਡਿਰੈਕਟ)
Jump to navigation Jump to search
ਇਤਾਲਵੀ
ਇਤਾਲੀਆਨੋ, ਲਿੰਗੂਆ ਇਤਾਲੀਆਨਾ
Italiano, Lingua italiana
ਉਚਾਰਨ [itaˈljaːno]
ਜੱਦੀ ਬੁਲਾਰੇ ਇਟਲੀ, ਸਵਿਟਜ਼ਰਲੈਂਡ, ਸਾਨ ਮਾਰੀਨੋ, ਵੈਟੀਕਨ ਸ਼ਹਿਰ, ਸਲੋਵੀਨੀਆ (Slovenian Istria), ਕਰੋਸ਼ੀਆ (Istria County) and the Italian diaspora
ਇਲਾਕਾ (widely known among older and educated people and in the commercial sectors of Somalia, Eritrea and Libya; used in the Federal Government of Somalia)
ਮੂਲ ਬੁਲਾਰੇ
6.4 ਕਰੋੜ, ਮੂਲ ਅਤੇ ਮੂਲ ਦੋਭਾਸ਼ੀਏ
ਭਾਸ਼ਾਈ ਪਰਿਵਾਰ
ਲਿਖਤੀ ਪ੍ਰਬੰਧ ਲਾਤੀਨੀ ਲਿਪੀ (ਇਤਾਲਵੀ ਵਰਨਮਾਲਾ)
ਇਤਾਲਵੀ ਬਰੇਲ
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾ  ਇਟਲੀ
 ਸਵਿਟਜ਼ਰਲੈਂਡ
ਫਰਮਾ:ਦੇਸ਼ ਸਮੱਗਰੀ ਸਾਨ ਮਾਰੀਨੋ
 ਵੈਟੀਕਨ ਸ਼ਹਿਰ
ਫਰਮਾ:ਦੇਸ਼ ਸਮੱਗਰੀ European Union
ਫਰਮਾ:ਦੇਸ਼ ਸਮੱਗਰੀ Sovereign Military Order of Malta
ਮਾਨਤਾ-ਪ੍ਰਾਪਤ ਘੱਟ-ਗਿਣਤੀ ਬੋਲੀ ਫਰਮਾ:ਦੇਸ਼ ਸਮੱਗਰੀ Slovenia (official in Slovenian Istria only)
ਫਰਮਾ:ਦੇਸ਼ ਸਮੱਗਰੀ Croatia (official in Istria County only)
ਰੈਗੂਲੇਟਰ Accademia della Crusca (de facto)
ਬੋਲੀ ਦਾ ਕੋਡ
ਆਈ.ਐਸ.ਓ 639-1 it
ਆਈ.ਐਸ.ਓ 639-2 ita
ਆਈ.ਐਸ.ਓ 639-3 ita
ਭਾਸ਼ਾਈਗੋਲਾ 51-AAA-q
Map Italophone World.png
The geographic distribution of the Italian language in the world: large Italian-speaking communities are shown in green; light blue indicates areas where the Italian language was used officially during the Italian colonial period.
This article contains IPA phonetic symbols. Without proper rendering support, you may see question marks, boxes, or other symbols instead of Unicode characters.


ਇਤਾਲਵੀ ਭਾਸ਼ਾ (Italiano ਜਾਂ lingua italiana) ਇਟਲੀ ਦੀ ਮੁੱਖ ਅਤੇ ਰਾਜਭਾਸ਼ਾ ਹੈ। ਇਹ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਰੁਮਾਂਸ ਸ਼ਾਖਾ ਦੀ ਮੁੱਖ ਤੌਰ 'ਤੇ ਯੂਰਪ ਵਿੱਚ ਬੋਲੀ ਜਾਂਦੀ ਹੈ। ਇਸ ਦੀ ਮਾਤਾ ਲਾਤੀਨੀ ਹੈ। ਇਸ ਦੀ ਲਿਪੀ ਰੋਮਨ ਲਿਪੀ ਹੈ। ਇਹ ਸਵਿਟਜਰਲੈਂਡ ਦੇ ਦੋ ਕੈਂਟਨਾਂ ਦੀ ਵੀ ਰਾਜਭਾਸ਼ਾ ਹੈ। ਕੋਰਸਿਕਾ (ਫ਼ਰਾਂਸੀਸੀ), ਤਰਿਏਸਤੇ (ਯੂਗੋਸਲਾਵੀਆ) ਦੇ ਕੁੱਝ ਭਾਗ ਅਤੇ ਸਾਨਮਾਰੀਨੋ ਦੇ ਛੋਟੇ ਜਿਹੇ ਪਰਜਾਤੰਤਰ ਵਿੱਚ ਵੀ ਇਤਾਲਵੀ ਬੋਲੀ ਜਾਂਦੀ ਹੈ। ਮਾਲਟਾ, ਮੋਨਾਕੋ, ਕਰੋਏਸ਼ੀਆ, ਸਲੋਵੇਨੀਆ, ਫ਼ਰਾਂਸ, ਲਿਬੀਆ, ਇਰੀਟਰੀਆ, ਅਤੇ ਸੋਮਾਲੀਆ ਵਿੱਚ ਘੱਟ-ਗਿਣਤੀਆਂ ਵੀ ਹਨ ਜੋ ਇਤਾਲਵੀ ਭਾਸ਼ਾਈ ਹਨ।[1]

ਮੁੱਢਲੀ ਜਾਣਕਾਰੀ[ਸੋਧੋ]

ਇਤਾਲਵੀ ਬੋਲੀ ਸ਼ਬਦ ਜੋੜ ਲਾਤਿਨੀ ਅੱਖਰਾਂ ਦਾ ਵੱਖਰਾ ਰੂਪ ਵਰਤਦਾ ਹੈ ਜਿਸ ਵਿੱਚ 21 ਮੁੱਖ ਅੱਖਰ ਹੁੰਦੇ ਹੈ: ਪੰਜ ਸਵਰ ਅੱਖਰ(A, E, I, O U), 16 ਵਿਅੰਜਨ ਤੇ ਪੰਜ ਉਧਾਰੀ ਅੱਖਰ(J, K, W, X ਤੇ Y)ਜੋ ਕਿ ਵਿਦੇਸ਼ੀ ਨਾਮਾਂ ਲਈ ਵਰਤੇ ਜਾਂਦੇ ਹੈ।

ਇਤਾਲਵੀ ਵਰਨਮਾਲਾ[ਸੋਧੋ]

ਅੱਖਰ ਨਾਮ (ਆਈ.ਪੀ.ਏ) ਭੇਦਸੂਚਕ
A, a /a/ à
B, b ਬੀ /b/
C, c ਸ਼ੀ /k/ or /tʃ/
D, d ਡੀ /d/
E, e /e/ or /ɛ/ è, é
F, f ਐਫ਼ੇ /f/
G, g ਜੀ /ɡ/ or /dʒ/
H, h ਆੱਕਾ silent
I, i /i/ or /j/ ì, í, î
L, l ਐਲੇ /l/
M, m ਐਮੇ /m/
N, n ਐਨੇ /n/
O, o /o/ or /ɔ/ ò, ó
P, p ਪੀ /p/
Q, q ਕੂ /k/
R, r ਐਰ੍ਰੇ /r/
S, s ਐਸੇ /s/ or /z/
T, t ਤੀ /t/
U, u /u/ or /w/ ù, ú
V, v ਵੀ /v/
Z, z ਜੈਮ /dz/ or /ts/

ਹਵਾਲੇ[ਸੋਧੋ]

  1. Ethnologue report for language code:ita (Italy) – Gordon, Raymond G., Jr. (ed.), 2005. Ethnologue: Languages of the World, Fifteenth edition. Dallas, Tex.: SIL International. Online version