ਇਤਾਲਵੀ ਬੋਲੀ ਸ਼ਬਦ ਜੋੜ
ਇਤਾਲਵੀ | |
---|---|
ਇਤਾਲੀਆਨੋ, ਲਿੰਗੂਆ ਇਤਾਲੀਆਨਾ Italiano, Lingua italiana | |
ਉਚਾਰਨ | [itaˈljaːno] |
ਜੱਦੀ ਬੁਲਾਰੇ | ਇਟਲੀ, ਸਵਿਟਜ਼ਰਲੈਂਡ, ਸਾਨ ਮਾਰੀਨੋ, ਵੈਟੀਕਨ ਸ਼ਹਿਰ, ਸਲੋਵੀਨੀਆ (Slovenian Istria), ਕਰੋਸ਼ੀਆ (Istria County) and the Italian diaspora |
ਇਲਾਕਾ | (widely known among older and educated people and in the commercial sectors of Somalia, Eritrea and Libya; used in the Federal Government of Somalia) |
Native speakers | 6.4 ਕਰੋੜ, ਮੂਲ ਅਤੇ ਮੂਲ ਦੋਭਾਸ਼ੀਏ (2012)[1] (note: figure for France is dated) |
ਹਿੰਦ-ਯੂਰਪੀ
| |
ਲਾਤੀਨੀ ਲਿਪੀ (ਇਤਾਲਵੀ ਵਰਨਮਾਲਾ) ਇਤਾਲਵੀ ਬਰੇਲ | |
Italiano segnato "Signed Italian"[2] italiano segnato esatto "Signed Exact Italian"[3] | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ![]() ![]() ਫਰਮਾ:ਦੇਸ਼ ਸਮੱਗਰੀ ਸਾਨ ਮਾਰੀਨੋ ![]() ਫਰਮਾ:ਦੇਸ਼ ਸਮੱਗਰੀ European Union ਫਰਮਾ:ਦੇਸ਼ ਸਮੱਗਰੀ Sovereign Military Order of Malta |
ਮਾਨਤਾ-ਪ੍ਰਾਪਤ ਘੱਟ-ਗਿਣਤੀ ਵਾਲੀ ਬੋਲੀ | ਫਰਮਾ:ਦੇਸ਼ ਸਮੱਗਰੀ Slovenia (official in Slovenian Istria only) ਫਰਮਾ:ਦੇਸ਼ ਸਮੱਗਰੀ Croatia (official in Istria County only) |
ਰੈਗੂਲੇਟਰ | Accademia della Crusca (de facto) |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | it |
ਆਈ.ਐਸ.ਓ 639-2 | ita |
ਆਈ.ਐਸ.ਓ 639-3 | ita |
Glottolog | ital1282 |
ਭਾਸ਼ਾਈਗੋਲਾ | 51-AAA-q |
![]() The geographic distribution of the Italian language in the world: large Italian-speaking communities are shown in green; light blue indicates areas where the Italian language was used officially during the Italian colonial period. | |
ਇਤਾਲਵੀ ਭਾਸ਼ਾ (Italiano ਜਾਂ lingua italiana) ਇਟਲੀ ਦੀ ਮੁੱਖ ਅਤੇ ਰਾਜਭਾਸ਼ਾ ਹੈ। ਇਹ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਰੁਮਾਂਸ ਸ਼ਾਖਾ ਦੀ ਮੁੱਖ ਤੌਰ 'ਤੇ ਯੂਰਪ ਵਿੱਚ ਬੋਲੀ ਜਾਂਦੀ ਹੈ। ਇਸ ਦੀ ਮਾਤਾ ਲਾਤੀਨੀ ਹੈ। ਇਸ ਦੀ ਲਿਪੀ ਰੋਮਨ ਲਿਪੀ ਹੈ। ਇਹ ਸਵਿਟਜਰਲੈਂਡ ਦੇ ਦੋ ਕੈਂਟਨਾਂ ਦੀ ਵੀ ਰਾਜਭਾਸ਼ਾ ਹੈ। ਕੋਰਸਿਕਾ (ਫ਼ਰਾਂਸੀਸੀ), ਤਰਿਏਸਤੇ (ਯੂਗੋਸਲਾਵੀਆ) ਦੇ ਕੁੱਝ ਭਾਗ ਅਤੇ ਸਾਨਮਾਰੀਨੋ ਦੇ ਛੋਟੇ ਜਿਹੇ ਪਰਜਾਤੰਤਰ ਵਿੱਚ ਵੀ ਇਤਾਲਵੀ ਬੋਲੀ ਜਾਂਦੀ ਹੈ। ਮਾਲਟਾ, ਮੋਨਾਕੋ, ਕਰੋਏਸ਼ੀਆ, ਸਲੋਵੇਨੀਆ, ਫ਼ਰਾਂਸ, ਲਿਬੀਆ, ਇਰੀਟਰੀਆ, ਅਤੇ ਸੋਮਾਲੀਆ ਵਿੱਚ ਘੱਟ-ਗਿਣਤੀਆਂ ਵੀ ਹਨ ਜੋ ਇਤਾਲਵੀ ਭਾਸ਼ਾਈ ਹਨ।[4]
ਮੁੱਢਲੀ ਜਾਣਕਾਰੀ[ਸੋਧੋ]
ਇਤਾਲਵੀ ਬੋਲੀ ਸ਼ਬਦ ਜੋੜ ਲਾਤਿਨੀ ਅੱਖਰਾਂ ਦਾ ਵੱਖਰਾ ਰੂਪ ਵਰਤਦਾ ਹੈ ਜਿਸ ਵਿੱਚ 21 ਮੁੱਖ ਅੱਖਰ ਹੁੰਦੇ ਹੈ: ਪੰਜ ਸਵਰ ਅੱਖਰ(A, E, I, O U), 16 ਵਿਅੰਜਨ ਤੇ ਪੰਜ ਉਧਾਰੀ ਅੱਖਰ(J, K, W, X ਤੇ Y)ਜੋ ਕਿ ਵਿਦੇਸ਼ੀ ਨਾਮਾਂ ਲਈ ਵਰਤੇ ਜਾਂਦੇ ਹੈ।
ਇਤਾਲਵੀ ਵਰਨਮਾਲਾ[ਸੋਧੋ]
ਅੱਖਰ | ਨਾਮ | (ਆਈ.ਪੀ.ਏ) | ਭੇਦਸੂਚਕ |
---|---|---|---|
A, a | ਆ | /a/ | à |
B, b | ਬੀ | /b/ | |
C, c | ਸ਼ੀ | /k/ or /tʃ/ | |
D, d | ਡੀ | /d/ | |
E, e | ਐ | /e/ or /ɛ/ | è, é |
F, f | ਐਫ਼ੇ | /f/ | |
G, g | ਜੀ | /ɡ/ or /dʒ/ | |
H, h | ਆੱਕਾ | ∅ silent | |
I, i | ਈ | /i/ or /j/ | ì, í, î |
L, l | ਐਲੇ | /l/ | |
M, m | ਐਮੇ | /m/ | |
N, n | ਐਨੇ | /n/ | |
O, o | ਔ | /o/ or /ɔ/ | ò, ó |
P, p | ਪੀ | /p/ | |
Q, q | ਕੂ | /k/ | |
R, r | ਐਰ੍ਰੇ | /r/ | |
S, s | ਐਸੇ | /s/ or /z/ | |
T, t | ਤੀ | /t/ | |
U, u | ਊ | /u/ or /w/ | ù, ú |
V, v | ਵੀ | /v/ | |
Z, z | ਜੈਮ | /dz/ or /ts/ |
ਹਵਾਲੇ[ਸੋਧੋ]
- ↑ ਫਰਮਾ:Ethnologue18
- ↑ CDI: italiano segnato
- ↑ CDI: italiano segnato esatto
- ↑ Ethnologue report for language code:ita (Italy) – Gordon, Raymond G., Jr. (ed.), 2005. Ethnologue: Languages of the World, Fifteenth edition. Dallas, Tex.: SIL International. Online version