ਸਮੱਗਰੀ 'ਤੇ ਜਾਓ

ਇਤਿਹਾਸ ਮੈਨੂੰ ਬਰੀ ਕਰ ਦੇਵੇਗਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫੀਦਲ ਕਾਸਤਰੋ ਜੁਲਾਈ 1953 ਵਿੱਚ ਮੋਨਕਾਡਾ ਕਾਰਵਾਈ ਤੋਂ ਬਾਅਦ ਗ੍ਰਿਫਤਾਰ

ਇਤਿਹਾਸ ਮੈਨੂੰ ਬਰੀ ਕਰ ਦੇਵੇਗਾ (ਸਪੇਨੀ:La historia me absolverá) ਫੀਦਲ ਕਾਸਤਰੋ ਦੀ 16 ਅਕਤੂਬਰ 1953 ਨੂੰ ਮੋਨਕਾਡਾ ਬੈਰਕਾਂ ਤੇ ਹਮਲੇ ਦੇ ਦੋਸ਼ ਵਿੱਚ ਮੁਕੱਦਮੇ ਦੌਰਾਨ ਅਦਾਲਤ ਵਿੱਚ ਆਪਣੇ ਹੱਕ ਵਿੱਚ ਕੀਤੀ ਚਾਰ ਘੰਟੇ ਲੰਮੀ ਤਕਰੀਰ ਦਾ ਆਖ਼ਰੀ ਵਾਕ ਹੈ ਜੋ ਬਾਅਦ ਵਿੱਚ ਉਸ ਦੁਆਰਾ ਇਸ ਦੀ ਪ੍ਰਕਾਸ਼ਨਾ ਹਿੱਤ ਲਿਖਤੀ ਪੁਨਰ-ਸਿਰਜਣਾ ਦਾ ਸਿਰਲੇਖ ਬਣਿਆ। ਬਾਅਦ ਵਿੱਚ ਇਹ ਕਿਊਬਾ ਦੇ "ਛੱਬੀ ਜੁਲਾਈ ਅੰਦੋਲਨ" ਦਾ ਮੈਨੀਫੈਸਟੋ ਬਣੀ।[1]

ਇਹ ਵੀ ਵੇਖੋ

[ਸੋਧੋ]

ਫਾਂਸੀ ਦੇ ਤਖ਼ਤੇ ਤੋਂ

ਹਵਾਲੇ

[ਸੋਧੋ]

ਬਾਹਰਲੇ ਲਿੰਕ

[ਸੋਧੋ]