ਇਨਚਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਣਕ: 37°29′N 126°38′E / 37.483°N 126.633°E / 37.483; 126.633

ਇਨਚਨ
인천
ਕੋਰੀਆਈ ਨਾਂ ਪ੍ਰਤੀਲਿੱਪੀ(ਆਂ)
 - ਹੰਗੁਲ
 - ਹਾਂਞਾ
 - ਸੁਧਰਿਆਰੋਮਨੀਕਰਨ Incheon Gwang-yeoksi
 - ਮੈਕਕੂਨੇ-ਰਾਈਸ਼ਾਊਅਰ Inch'ŏn Kwang'yŏkshi
ਗੁਣਕ: 37°29′N 126°38′E / 37.483°N 126.633°E / 37.483; 126.633
Country  ਦੱਖਣੀ ਕੋਰੀਆ
ਖੇਤਰ ਸੁਦੋਗਵੋਨ
ਸਥਾਪਤ ਚੇਮੂਲਪੋ ਵਜੋਂ 1883 ਵਿੱਚ
ਨਗਰ
ਸਰਕਾਰ
 - ਕਿਸਮ ਮਹਾਂਨਗਰੀ ਸ਼ਹਿਰ
ਅਬਾਦੀ (ਮਾਰਚ 2013)[1]
 - ਕੁੱਲ 29,00,898
ਸਮਾਂ ਜੋਨ ਕੋਰੀਆਈ ਮਿਆਰੀ ਵਕਤ (UTC+9)
ਉਪ-ਬੋਲੀ ਸਿਓਲ
ਫੁੱਲ ਗੁਲਾਬ
ਰੁੱਖ ਟੂਲਿਪ ਰੁੱਖ
ਪੰਛੀ ਸਾਰਸ
ਵੈੱਬਸਾਈਟ incheon.go.kr (en)

ਇਨਚਨ (ਕੋਰੀਆਈ: 인천, 仁川 ਕੋਰੀਆਈ ਉਚਾਰਨ: [intɕʰʌn] ਸ਼ਬਦੀ ਅਰਥ 'ਸਿਆਣਾ ਦਰਿਆ', ਜਿਹਨੂੰ ਪਹਿਲੋਂ ਇਨਚੋਨ ਕਿਹਾ ਜਾਂਦਾ ਸੀ, ਉੱਤਰ-ਪੱਛਮੀ ਦੱਖਣੀ ਕੋਰੀਆ ਵਿੱਚ ਸਥਿਤ ਹੈ। 1883 ਵਿੱਚ ਜੇਮੂਲਪੋ ਬੰਦਰਗਾਹ ਦੀ ਸਥਾਪਨਾ ਮੌਕੇ ਇਸ ਸ਼ਹਿਰ ਦੀ ਅਬਾਦੀ ਮਸਾਂ 4,700 ਸੀ। ਹੁਣ ਇੱਥੇ 27.6 ਲੱਖ ਲੋਕ ਰਹਿੰਦੇ ਹਨ ਜਿਸ ਕਰ ਕੇ ਇਹ ਸਿਓਲ ਅਤੇ ਬੂਸਾਨ ਮਗਰੋਂ ਦੱਖਣੀ ਕੋਰੀਆ ਦਾ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।

ਹਵਾਲੇ[ਸੋਧੋ]