ਮਾਰੀਓਂ ਕੋਤੀਯਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਰੀਓਂ ਕੋਤੀਯਾਰ
Marion Cotillard (July 2009) 1 cropped.jpg
ਜੁਲਾਈ 2009 ਵਿੱਚ ਮਾਰੀਓਂ ਕੋਤੀਲਾਰ
ਜਨਮ (1975-09-30) 30 ਸਤੰਬਰ 1975 (ਉਮਰ 44)
ਪੈਰਿਸ, ਫਰਾਂਸ
ਪੇਸ਼ਾਅਦਾਕਾਰਾ, ਗਾਇਕਾ
ਸਰਗਰਮੀ ਦੇ ਸਾਲ1993–ਜਾਰੀ
ਸਾਥੀਗੁਈਲੌਮ ਕਾਨੇ (2007–ਹੁਣ ਤੱਕ)
ਬੱਚੇ1
ਪੁਰਸਕਾਰ
Academy Awards
ਬਿਹਤਰੀਨ ਅਦਾਕਾਰਾ
2007 ਲਾ ਵੀ ਔਂ ਰੋਜ਼
Golden Globe Awards
ਬਿਹਤਰੀਨ ਅਦਾਕਾਰਾ – ਮਿਊਜ਼ਿਕਲ ਜਾਂ ਕਾਮੇਡੀ
2007 ਲਾ ਵੀ ਔਂ ਰੋਜ਼
BAFTA Awards
ਮੁੱਖ ਭੂਮਿਕਾ ਵਿੱਚ ਬਿਹਤਰੀਨ ਅਦਾਕਾਰਾ
2007 ਲਾ ਵੀ ਔਂ ਰੋਜ਼
César Awards
ਬਿਹਤਰੀਨ ਅਦਾਕਾਰਾ
2007 ਲਾ ਵੀ ਔਂ ਰੋਜ਼
ਬਿਹਤਰੀਨ ਸਹਾਇਕ ਅਦਾਕਾਰਾ
2004 ਅ ਵੇਰੀ ਲੋਂਗ ਇੰਗੇਜਮੈਂਟ

ਮਾਰੀਓਂ ਕੋਤੀਯਾਰ (ਜਨਮ 30 ਸਤੰਬਰ 1975) ਇੱਕ ਫਰਾਂਸੀਸੀ ਅਦਾਕਾਰਾ, ਗਾਇਕਾ ਅਤੇ ਗੀਤਕਾਰ ਹੈ। ਇਹ ਲਾ ਵੀ ਔਂ ਰੋਜ਼, ਰਸਟ ਐਂਡ ਬੋਨ, ਦ ਇਮੀਗਰੈਂਟ, ਟੂ ਡੇਜ਼, ਵਨ ਨਾਈਟ, ਅ ਵੇਰੀ ਲੋਂਗ ਇੰਗੇਜਮੈਂਟ, ਲਵ ਮੀ ਇਫ ਯੂ ਡੇਅਰ ਆਦਿ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਸਿੱਟੇ ਵਜੋਂ ਦੁਨੀਆਂ ਭਰ ਵਿੱਚ ਮਸ਼ਹੂਰ ਹੈ।

ਮੁਢਲਾ ਜੀਵਨ[ਸੋਧੋ]

ਮਾਰੀਓਂ ਦਾ ਜਨਮ ਪੈਰਿਸ ਵਿੱਚ ਹੋਇਆ ਅਤੇ ਇਹ ਓਰਲਿਆਂ, ਲੋਆਰੇ ਵਿੱਚ ਵੱਡੀ ਹੋਈ।

ਹਵਾਲੇ[ਸੋਧੋ]