ਇਬਰਾਹੀਮ ਅਲਕਾਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਬਰਾਹੀਮ ਅਲਕਾਜੀ
ਜਨਮ(1925-10-18)18 ਅਕਤੂਬਰ 1925
ਪੂਨਾ
ਪੇਸ਼ਾਰੰਗ ਮੰਚ ਨਿਰਦੇਸ਼ਕ

ਇਬਰਾਹੀਮ ਅਲਕਾਜੀ (ਜਨਮ 18 ਅਕਤੂਬਰ 1925[1])20ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਭਾਰਤੀ ਰੰਗ ਮੰਚ ਨਿਰਦੇਸ਼ਕਾਂ ਵਿੱਚੋਂ ਇੱਕ ਸਨ। ਉਹ ਨੈਸ਼ਨਲ ਸਕੂਲ ਆਫ ਡਰਾਮਾ, ਨਵੀਂ ਦਿੱਲੀ ਦੇ ਨਿਰਦੇਸ਼ਕ (1962–1977) ਵੀ ਰਹੇ ਹਨ[2][3][4] ਉਹਨਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਨਾਲ ਕਈ ਨਾਟਕਾਂ ਦਾ ਨਿਰਦੇਸ਼ਨ ਕੀਤਾ। ਪ੍ਰਸਿੱਧ ਪ੍ਰਸਤੁਤੀਆਂ, ਗਿਰੀਸ਼ ਕਰਨਾਡ ਦਾ ਤੁਗਲਕ, ਮੋਹਨ ਰਾਕੇਸ਼ ਦਾ ਆਸ਼ਾੜ ਕਾ ਏਕ ਦਿਨ ਅਤੇ ਧਰਮਵੀਰ ਭਾਰਤੀ ਦਾ ਅੰਧਾ ਯੁੱਗ

ਇਨਾਮ[ਸੋਧੋ]

  • ਸੰਗੀਤ ਨਾਟਕ ਅਕਾਦਮੀ ਇਨਾਮ (1962) (ਨਿਰਦੇਸ਼ਨ ਲਈ)
  • ਹਬੀਬ ਤਨਵੀਰ ਇਨਾਮ (2004)
  • ਪਦਮਸ਼ਰੀ
  • ਪਦਮ ਭੂਸ਼ਣ
  • ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ

ਹਵਾਲੇ[ਸੋਧੋ]