ਸਮੱਗਰੀ 'ਤੇ ਜਾਓ

ਇਮਰਾਨ ਅੱਬਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਮਰਾਨ ਅੱਬਾਸ
عمران عباس نقوی
2014 ਵਿੱਚ ਜ਼ਿੰਦਗੀ ਚੈਨਲ ਦੇ ਲਾਂਚ ਸਮਾਗਮ ਵਿੱਚ ਇਮਰਾਨ ਅੱਬਾਸ
ਜਨਮ
ਇਮਰਾਨ ਅੱਬਾਸ ਨਕਵੀ

ਰਾਸ਼ਟਰੀਅਤਾਪਾਕਿਸਤਾਨi
ਅਲਮਾ ਮਾਤਰਨੈਸ਼ਨਲ ਕਾਲਜ ਆਫ ਆਰਟਸ
ਪੇਸ਼ਾਅਦਾਕਾਰ, ਮਾਡਲ
ਸਰਗਰਮੀ ਦੇ ਸਾਲ2003–ਹੁਣ ਤੱਕ
ਵੈੱਬਸਾਈਟwww.imranabbasofficial.com

ਇਮਰਾਨ ਅੱਬਾਸ (ਪੂਰਾ ਨਾਂ: ਇਮਰਾਨ ਅੱਬਾਸ ਨਕਵੀ) ਇੱਕ ਪਾਕਿਸਤਾਨੀ ਅਦਾਕਾਰ ਅਤੇ ਮਾਡਲ ਹੈ। ਉਸਦੇ ਪ੍ਰਮੁੱਖ ਟੀਵੀ ਡਰਾਮੇ ਮੇਰੀ ਜ਼ਾਤ ਜ਼ਰਾ-ਏ-ਬੇਨਿਸ਼ਾਨ (2011), ਖੁਦਾ ਔਰ ਮੁਹੱਬਤ (2011), ਮੇਰਾ ਨਸੀਬ (2011), ਪੀਆ ਕੇ ਘਰ ਜਾਨਾ ਹੈ (2012), ਦਿਲ-ਏ-ਮੁਜ਼ਤਰ (2013), ਸ਼ਾਦੀ ਔਰ ਤੁਮਸੇ? (2013), ਅਲਵਿਦਾ (2015), ਅਤੇ ਮੇਰਾ ਨਾਮ ਯੂਸਫ਼ ਹੈ(2015) ਹਨ।[1][2] ਇਮਰਾਨ ਨੇ ਫਿਲਮੀ ਕੈਰੀਅਰ (ਪਾਕਿਸਤਾਨੀ ਫਿਲਮ) 2013 ਵਿੱਚ ਰੁਮਾਂਟਿਕ ਡਰਾਮਾਅੰਜੁਮਨ ਨਾਲ ਸ਼ੁਰੂ ਕੀਤਾ ਸੀ। ਉਸਦੇ ਅਗਲੇ ਸਾਲ ਉਸਨੇ ਭਾਰਤ ਵਿੱਚ ਪਹਿਲੀ ਫਿਲਮੀ ਕਰੀਚਰ 3D ਕੀਤੀ ਜਿਸ ਨਾਲ ਉਸਨੂੰ ਫਿਲਮਫੇਅਰ ਅਵਾਰਡ ਫੌਰ ਬੈਸਟ ਮੇਲ ਡੈਬਿਉਟ ਵਿੱਚ ਨਾਮਜ਼ਦਗੀ ਵੀ ਮਿਲੀ।

ਮੁੱਢਲਾ ਜੀਵਨ ਅਤੇ ਕੈਰੀਅਰ

[ਸੋਧੋ]

ਇਮਰਾਨ ਅੱਬਾਸ ਨੇ ਭਵਨ ਨਿਰਮਾਣ ਕਲਾ ਦੀ ਪੜ੍ਹਾਈ ਲਾਹੌਰ ਵਿੱਚ ਨੈਸ਼ਨਲ ਕਾਲਜ ਆਫ ਆਰਟਸ ਤੋਂ ਕੀਤੀ। ਉਹ ਉਰਦੂ ਕਵਿਤਾ ਵੀ ਲਿਖਦਾ ਹੈ।[3] ਉਸਦਾ ਪਰਿਵਾਰ ਭਾਰਤ-ਪਾਕ ਵੰਡ[4] ਸਮੇਂ ਇੱਕ ਪਿੰਡ ਨੂੰ ਛੱਡ ਪਾਕਿਸਤਾਨ ਗਿਆ ਸੀ। ਉਹ ਪਿੰਡ[5] ਹੁਣ ਭਾਰਤ ਵਿੱਚ ਉੱਤਰ ਪ੍ਰਦੇਸ਼ ਵਿੱਚ ਹੈ। ਅੱਬਾਸ ਪਾਕਿਸਤਾਨੀ ਡਰਾਮਿਆਂ, ਫਿਲਮਾਂ ਅਤੇ ਟੈਲੀਫਿਲਮਾਂ ਵਿੱਚ ਕਾਫੀ ਚਰਚਿਤ ਹੈ।[6] ਉਸਨੇ ਭਾਰਤੀ ਫਿਲਮਾਂ[7][8] ਵਿੱਚ ਕੰਮ ਕੀਤਾ ਹੈ। 

ਫਿਲਮੋਗ੍ਰਾਫੀ

[ਸੋਧੋ]
ਸਾਲ ਫਿਲਮ
ਰੋਲ
ਨੋਟਸ
2013 ਅੰਜੁਮਨ ਆਸਿਫ
2014 ਕਰੀਚਰ 3D Kunal Aanand/Karan Malothra Nominated-Filmfare Award for Best Male Debut
2015 ਜਾਨੀਸਾਰ ਆਮੀਰ ਹੈਦਰ
2015 ਅਬਦੁੱਲਾ: ਦਾ ਫਾਈਨਲ ਵਿਟਨੈੱਸ Abdullah Screened at Cannes Film Festival[9]

ਟੈਲੀਵਿਜ਼ਨ

[ਸੋਧੋ]
ਸਾਲਡਰਾਮਾਰੋਲਚੈਨਲ
2007ਉਮਰਾਓ ਜਾਨਨਵਾਬਏਟੀਵੀ
2007ਕੋਈ ਲਮਹਾ ਗੁਲਾਬ ਹੋਸ਼ਹਿਰਿਆਰਹਮ ਟੀਵੀ
2009ਮੇਰੀ ਜ਼ਾਤ ਜ਼ਰਾ-ਏ-ਬੇਨਿਸ਼ਾਨਹੈਦਰਹਮ ਟੀਵੀ
2010ਮੁਝੇ ਹੈ ਹੁਕਮ-ਏ-ਅਜ਼ਾਨਫਹਾਦਹਮ ਟੀਵੀ
2010ਨੂਰ ਬਾਨੋਂਮੁਰਾਸ਼ਹਮ ਟੀਵੀ
2011ਮੇਰਾ ਨਸੀਬਮੋਇਜ਼ਹਮ ਟੀਵੀ
2011ਅਕਬਰੀ ਅਸਗਰੀਅਕਬਰਹਮ ਟੀਵੀ
2011ਖੁਦਾ ਔਰ ਮੁਹੱਬਤਹਮਾਦਜੀਓ ਟੀਵੀ
2012ਵਸਲਨਬੀਲਹਮ ਟੀਵੀ
2012ਪਲ ਮੇਂ ਇਸ਼ਕ ਪਲ ਮੇਂ ਨਹੀਂਹੈਰਿਸਹਮ ਟੀਵੀ
2013ਸ਼ਾਦੀ ਔਰ ਤੁਮਸੇ?ਸਾਮੀਹਮ ਟੀਵੀ
2013ਦਿਲ-ਏ-ਮੁਜ਼ਤਰਅਦੀਲਹਮ ਟੀਵੀ
2014ਸ਼ੀਰ ਖੁਰਮਾਅਲੀਹਮ ਟੀਵੀ
2014ਕਿਤਨੀ ਗਿਰਾਹੇਂ ਬਾਕੀ ਹੈਂਅਲੀਹਮ ਟੀਵੀ
2015ਅਲਵਿਦਾਹਾਦੀ ਸਲਾਮਹਮ ਟੀਵੀ
2015ਮੇਰਾ ਨਾਮ ਯੂਸਫ਼ ਹੈਯੂਸਫ਼ਏ ਪਲੱਸ ਟੀਵੀ
2015ਏਤਰਾਜ਼ਵਾਜਦਾਨਏਆਰਯਾਈ ਡਿਜੀਟਲ

ਹਵਾਲੇ

[ਸੋਧੋ]
  1. "Fashion Feature: A Guy Thing".
  2. "Interview of Imran Abbas" Archived 2018-12-25 at the Wayback Machine..
  3. "Imran Abbas is an Urdu Poet!"
  4. Parkar, Shaheen (10 August 2014).
  5. http://timesofindia.indiatimes.com/entertainment/hindi/bollywood/news/Imran-Abbas-The-Old-Delhi-area-reminds-me-of-Lahore-and-I-feel-at-home-there/articleshow/48361521.cms
  6. "ਪੁਰਾਲੇਖ ਕੀਤੀ ਕਾਪੀ". Archived from the original on 2012-11-10. Retrieved 2015-11-17. {{cite web}}: Unknown parameter |dead-url= ignored (|url-status= suggested) (help) Archived 2012-11-10 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2012-11-10. Retrieved 2015-11-17. {{cite web}}: Unknown parameter |dead-url= ignored (|url-status= suggested) (help) Archived 2012-11-10 at the Wayback Machine.
  7. http://articles.timesofindia.indiatimes.com/2011-12-28/news-interviews/30564347_1_bollywood-movies-ali-zafar-pakistan-film-industry Archived 2012-02-19 at the Wayback Machine. Times of India
  8. http://www.aaj.tv/2012/08/imran-abbas-to-make-his-bollywood-debut-with-akshay-kumar-spends-eid-with-dilip-kumar/ Archived 2014-10-17 at the Wayback Machine. Aaj TV
  9. "Imran Abbas Naqvi's Pak film opens at Cannes Film".