ਫ਼ਿਲਮਫ਼ੇਅਰ ਸਭ ਤੋਂ ਵਧੀਆ ਨਵਾਂ ਅਦਾਕਾਰ
ਦਿੱਖ
(ਫਿਲਮਫੇਅਰ ਸਭ ਤੋਂ ਵਧੀਆ ਨਵਾਂ ਅਦਾਕਾਰ ਤੋਂ ਮੋੜਿਆ ਗਿਆ)
ਫਿਲਮਫੇਅਰ ਸਭ ਤੋਂ ਵਧੀਆ ਨਵਾਂ ਅਦਾਕਾਰ ਦਾ ਸਨਮਾਨ ਉਸ ਕਲਾਕਾਰ ਨੂੰ ਦਿਤਾ ਜਾਂਦਾ ਜਿਸ ਨੇ ਪਹਿਲੀ ਵਾਰ ਕਿਸੀ ਫਿਲਮ ਵਿੱਚ ਵਧੀਆ ਕੰਮ ਕੀਤਾ ਹੋਵੇ।
1980 ਦਾ ਦਹਾਕਾ
[ਸੋਧੋ]| ਸਾਲ | ਕਲਾਕਾਰ ਦਾ ਨਾਮ | ਫਿਲਮ ਦਾ ਨਾਮ | |||
|---|---|---|---|---|---|
| 1989 | ਆਮਿਰ ਖਾਨ | ਕਿਆਮਤ ਸੇ ਕਿਆਮਤ ਤੱਕ |
1990 ਦਾ ਦਹਾਕਾ
[ਸੋਧੋ]| ਸਾਲ | ਕਲਾਕਾਰ ਦਾ ਨਾਮ | ਫਿਲਮ ਦਾ ਨਾਮ | |||
|---|---|---|---|---|---|
| 1990 | ਸਲਮਾਨ ਖਾਨ | ਮੈਂਨੇ ਪਿਆਰ ਕੀਆ | |||
| 1991 | ਕੋਈ ਸਨਮਾਨ ਨਹੀਂ ਦਿਤਾ ਗਿਆ | ||||
| 1992 | ਅਜੇ ਦੇਵਗਨ | ਫੂਲ ਔਰ ਕਾਂਟੇ | |||
| 1993 | ਸਾਹਰੁਖ ਖਾਨ | ਦੀਵਾਨਾ | |||
| 1994 | ਸੈਫ ਅਲੀ ਖਾਨ | ਅਸ਼ਿਕ ਅਵਾਰਾ | |||
| 1995 | ਕੋਈ ਸਨਮਾਨ ਨਹੀਂ ਦਿਤਾ ਗਿਆ | ||||
| 1996 | ਬੋਬੀ ਦਿਉਲ | ਬਰਸਾਤ | |||
| 1997 | ਚੰਦਰਚੂਹੜ ਸਿੰਘ | ਮਾਚਿਸ | |||
| 1998 | ਅਕਸ਼ੈ ਖੰਨ | ਹਿਮਾਲਿਆ ਪੁੱਤਰ | |||
| 1999 | ਫਰਦੀਨ ਖਾਨ | ਪ੍ਰੇਮ ਅਗਨ | |||
2000 ਦਾ ਦਹਾਕਾ
[ਸੋਧੋ]| ਸਾਲ | ਕਲਾਕਾਰ ਦਾ ਨਾਮ | ਫਿਲਮ ਦਾ ਨਾਮ | |||
|---|---|---|---|---|---|
| 2000 | ਰਾਹੁਲ ਖੰਨਾ | 1947: ਅਰਥ | |||
| 2001 | ਰਿਤਕ ਰੋਸ਼ਨ | ਕਹੋ ਨਾ,, ਪਿਆਰ ਹੈ | |||
| 2002 | ਤੁਸ਼ਾਰ ਕਪੂਰ | ਮੁਝੇ ਕੁਛ ਕਹਿਨਾ ਹੈ | |||
| 2003 | ਵਿਵੇਕ ਉਬਰੋਏ | ਕੰਪਨੀ | |||
| 2004 | ਸ਼ਾਹਿਦ ਕਪੂਰ | ਇਸ਼ਕ ਵਿਸ਼ਕ | |||
| 2005 | ਕੋਈ ਸਨਮਾਨ ਨਹੀਂ ਦਿਤਾ ਗਿਆ | ||||
| 2006 | ਸ਼ਿਨੀ ਅਹੁਜਾ | ਹਜ਼ਾਰੋਂ ਖਵਾਇਸੇ ਐਸੀ | |||
| 2007 | ਕੋਈ ਸਨਮਾਨ ਨਹੀਂ ਦਿਤਾ ਗਿਆ | ||||
| 2008 | ਰਣਬੀਰ ਕਪੂਰ | ਸਾਵਰੀਆ | |||
| 2009 | ਫਰਹਾਨ ਅਖਤਰ ਅਤੇ ਇਮਰਾਨ ਖਾਨ | ਰੋਕ ਆਨ ਅਤੇ ਜਾਨੂ ਤੁੰ,,, ਜਾ ਜਾਨੇ ਨਾ | |||
2010 ਦਾ ਦਹਾਕਾ
[ਸੋਧੋ]| ਸਾਲ | ਕਲਾਕਾਰ ਦਾ ਨਾਮ | ਫਿਲਮ ਦਾ ਨਾਮ | |||
|---|---|---|---|---|---|
| 2010 | ਕੋਈ ਸਨਮਾਨ ਨਹੀਂ ਦਿਤਾ ਗਿਆ | ||||
| 2011 | ਰਣਬੀਰ ਸਿੰਘ | ਬੈਂਡ ਬਾਜਾ ਬਰਾਤ | |||
| 2012 | ਵਿਦੁਤ ਜੰਵਾਲ | ਫੋਰਸ | |||
| 2013 | ਆਸੂਮਨ ਖੁਰਾਨਾ | ਵਿਕੀ ਡੋਨਰ | |||
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |